ਸੂਬੇ ਦੀ ਹਰ ਗਲੀ ਘੁੰਮਾਉਣ
ਦਾ ਬਣਾਇਆ ਪਲਾਨ
9 Jan 2024
TV9Punjabi
ਪੰਜਾਬ ਦੀ ਝਾਂਕੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਸੂਬੇ ਦੀ ਹਰ ਗਲੀ ਤੇ ਮੁਹੱਲੇ ‘ਚ ਘੁੰਮਾਈ ਜਾਵੇਗੀ।
ਨਵਾਂ ਪਲਾਨ
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਲੈ ਫੈਸਲਾ ਲਿਆ ਹੈ।
ਸੀਐੱਮ ਮਾਨ ਨੇ ਲਿਆ ਫੈਸਲਾ
ਮਿਲੀ ਜਾਣਕਾਰੀ ਅਨੁਸਾਰ ਪਹਿਲੇ ਪੜਾਅ ‘ਚ 9 ਝਾਂਕੀ ਤਿਆਰ ਕੀਤੀ ਗਈਆਂ ਹਨ।
ਪਹਿਲਾ ਪੜਾਅ
ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਗਲੇ ਪੜਾਅ ‘ਚ ਇਨ੍ਹਾਂ ਦੀ ਗਿਣਤੀ ਵਧਾਈ ਜਾਵੇਗੀ।
ਦੂਜੇ ਪੜਾਅ ਲਈ ਗਿਣਤੀ 'ਚ ਵਾਧਾ
ਝਾਂਕੀਆਂ ਰੱਦ ਕੀਤੇ ਜਾਣ ਤੋਂ ਬਾਅਦ ਸੀਐੱਮ ਮਾਨ ਨੇ ਕੇਂਦਰ ਸਰਕਾਰ ਤੇ ਪੱਖਵਾਦ ਕਰਨ ਦੇ ਇਲਜ਼ਾਮ ਲਗਾਏ ਸਨ।
ਕੇਂਦਰ 'ਤੇ ਇਲਜ਼ਾਮ
ਜਾਣਕਾਰਾ ਮਿਲ ਰਹੀ ਹੈ ਕਿ ਕੇਂਦਰ ਸਰਕਾਰ ਤਰਫੋਂ ਰੱਦ ਕੀਤੀ ਗਈ ਇਸ ਝਾਂਕੀ ਨੂੰ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਲਗਾਇਆ ਜਾਵੇ।
ਪੰਜਾਬ ਭਵਨ
ਨਾਲ ਹੀ ਅਜਿਹੀਆਂ ਹੀ ਝਾਂਕੀਆਂ ਬਣਾ ਕੇ ਸੂਬੇ ਦੀਆਂ ਹਰ ਗਲੀ 'ਚ ਘੁੰਮਾਏ ਜਾਣ ਦੀ ਯੋਜਨਾ ਬਣਾਈ ਹੈ।
ਯੋਜਨਾ
ਯੋਜਨਾ ਮੁਤਾਬਕ ਇਨ੍ਹਾਂ ਨੂੰ ਟਰਾਲੀਆਂ ਸਜਾ ਕੇ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਵਿੱਚ ਲਿਜਾਇਆ ਜਾਵੇਗਾ।
ਨਵੀਂ ਯੋਜਨਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਰਦੀਆਂ ਵਿੱਚ ਖਾਓ ਵਿਟਾਮਿਨ ਈ ਨਾਲ ਭਰਪੂਰ ਇਹ ਚੀਜ਼ਾਂ
Learn more