ਸਰਦੀਆਂ ਵਿੱਚ ਖਾਓ ਵਿਟਾਮਿਨ ਈ ਨਾਲ ਭਰਪੂਰ ਇਹ ਚੀਜ਼ਾਂ

9 Jan 2024

TV9Punjabi

Sunflower Seeds ਵਿੱਚ ਵਿਟਾਮਿਨ ਈ ਦਾ ਬਹੁਤ ਵੱਡਾ ਸਰੋਤ ਹਨ, ਇਸ ਦਾ ਅੱਧਾ ਕੱਪ 25 ਮਿਲੀਗ੍ਰਾਮ ਵਿਟਾਮਿਨ ਈ ਪ੍ਰਦਾਨ ਕਰਦਾ ਹੈ। ਤੁਸੀਂ ਇਸ ਨੂੰ ਫਰੂਟ ਸਲਾਦ ਦੇ ਨਾਲ ਖਾ ਸਕਦੇ ਹੋ।

Sunflower Seeds

ਪੀਨਟ ਬਟਰ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਭਰਪੂਰ ਮਾਤਰਾ ਵਿੱਚ ਵਿਟਾਮਿਨ ਈ ਦਾ ਪੋਸ਼ਨ ਮਿਲਦਾ ਹੈ। 

ਪੀਨਟ ਬਟਰ 

ਬਦਾਮ ਵਿਟਾਮਿਨ ਈ ਦਾ ਸਭ ਤੋਂ ਵਧੀਆ ਸਰੋਤ ਵੀ ਹੈ, ਤੁਸੀਂ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ ਆਪਣੇ ਦਿਲ ਦੀ ਸਿਹਤ ਨੂੰ ਸੁਧਾਰ ਸਕਦੇ ਹੋ।

ਬਦਾਮ

ਪਾਲਕ ਆਇਰਨ ਅਤੇ ਵਿਟਾਮਿਨ ਈ ਦਾ ਇੱਕ ਵਧੀਆ ਸਰੋਤ ਹੈ।ਇਸਦੀ ਵਰਤੋਂ ਨਾਲ ਤੁਹਾਡੇ ਦਿਲ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਤੁਸੀਂ ਇਸ ਨੂੰ ਸੂਪ, ਸਬਜ਼ੀ ਦੇ ਤੌਰ 'ਤੇ ਵਰਤ ਸਕਦੇ ਹੋ।

ਪਾਲਕ

ਐਵੋਕਾਡੋ ਵਿਟਾਮਿਨ ਈ ਨਾਲ ਭਰਪੂਰ ਇੱਕ ਫਲ ਹੈ, 1 ਐਵੋਕਾਡੋ ਵਿੱਚ 4 ਮਿਲੀਗ੍ਰਾਮ ਤੱਕ ਵਿਟਾਮਿਨ ਈ ਹੁੰਦਾ ਹੈ, ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਐਵੋਕਾਡੋ

ਅੰਬ ਵਿਟਾਮਿਨ ਈ ਦਾ ਵੀ ਇੱਕ ਚੰਗਾ ਸਰੋਤ ਹੈ। ਇੱਕ ਦਰਮਿਆਨੇ ਆਕਾਰ ਦੇ ਅੰਬ ਤੋਂ ਸਾਨੂੰ 3 ਮਿਲੀਗ੍ਰਾਮ ਤੱਕ ਵਿਟਾਮਿਨ ਈ ਮਿਲਦਾ ਹੈ। ਅੰਬ ਦਿਲ ਦੀ ਸਿਹਤ ਲਈ ਵੀ ਇੱਕ ਚੰਗਾ ਫਲ ਹੈ।

ਅੰਬ

ਇੱਕ ਚਮਚ ਹੇਜ਼ਲਨਟ ਤੇਲ 6 ਮਿਲੀਗ੍ਰਾਮ ਤੱਕ ਵਿਟਾਮਿਨ ਈ ਪ੍ਰਦਾਨ ਕਰਦਾ ਹੈ, ਜੋ ਸਾਡੇ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।

ਹੇਜ਼ਲਨਟ ਤੇਲ

ਕਿਸ ਹੱਥ ਦੇ ਨਹੁੰ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ?