ਆਬਕਾਰੀ ਨੀਤੀ ‘ਚ ਬਦਲਾਅ, ਕੈਬਨਿਟ ਮੀਟਿੰਗ ‘ਚ ਲਏ ਪੰਜਾਬ ਸਰਕਾਰ ਨੇ ਲਏ ਅਹਿਮ ਫੈਸਲੇ

9 March 2024

TV9Punjabi 

ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਗਏ। 

 ਕੈਬਨਿਟ ਮੀਟਿੰਗ

ਇਹ ਮੀਟਿੰਗ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੇ ਮੱਧ ਵਿੱਚ ਰੱਖੀ ਗਈ ਹੈ।

ਬਜਟ ਸੈਸ਼ਨ

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਅਹਿਮ ਵਿਚਾਰ-ਵਟਾਂਦਰੇ ਤੋਂ ਬਾਅਦ ਕਈ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ। 

ਵਿੱਤ ਮੰਤਰੀ

ਪੰਜਾਬ ਵਿੱਚ ਪੋਕਸੋ ਐਕਟ ਤਹਿਤ ਤਰਨਤਾਰਨ ਅਤੇ ਸੰਗਰੂਰ ਵਿੱਚ 2 ਵਿਸ਼ੇਸ਼ ਅਦਾਲਤਾਂ ਦਾ ਗਠਨ ਕੀਤੀਆਂ ਗਈਆਂ ਹੈ। 

ਵਿਸ਼ੇਸ਼ ਅਦਾਲਤਾਂ ਦਾ ਗਠਨ

ਇਸ ਵਿੱਚ ਪੀੜਤਾਂ ਨੂੰ ਜਲਦੀ ਨਿਆਂ ਦਿਵਾਉਣ ਦੇ ਮਕਸਦ ਨਾਲ ਇਹ ਫੈਸਲਾ ਲਿਆ ਗਿਆ ਹੈ।

ਜਲਦੀ ਨਿਆਂ

ਇਸ ‘ਚ 20 ਹੋਰ ਅਸਾਮੀਆਂ ਬਣਾਈਆਂ ਗਈਆਂ ਹਨ, ਜੋ ਅਦਾਲਤ ਵਿੱਚ ਕੰਮ ਕਰਨਗੇ ਜਿਸ ਦਾ ਚੱਲਦੇ ਨਿਆਂ ਵਿੱਚ ਕੋਈ ਦੇਰੀ ਨਹੀਂ ਹੋਵੇਗੀ।

20 ਹੋਰ ਅਸਾਮੀਆਂ

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਤੀਸਰੀ ਆਬਕਾਰੀ ਨੀਤੀ ਲਿਆਂਦੀ ਗਈ ਹੈ ਜਿਸ ਵਿੱਚ ਸਰਕਾਰ ਨੂੰ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਮਿਲੇਗੀ ਜੋ ਕਿ ਪਹਿਲੀ ਵਾਰ ਹੈ।

ਆਬਕਾਰੀ ਨੀਤੀ

 ਜਿਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ 6 ਹਜ਼ਾਰ 151 ਕਰੋੜ ਦੀ ਆਮਦਨ ਸੀ ਪਰ ਹੁਣ ਇਹ 10 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ ਹੈ। 

ਸਰਕਾਰ 

ਓਲਾ ਦਾ ਐਲਾਨ! ਇਲੈਕਟ੍ਰਿਕ ਸਕੂਟਰ 25 ਹਜ਼ਾਰ ਰੁਪਏ ਤੱਕ ਸਸਤੇ 'ਚ ਮਿਲਣਗੇ