ਓਲਾ ਦਾ ਐਲਾਨ! ਇਲੈਕਟ੍ਰਿਕ ਸਕੂਟਰ 25 ਹਜ਼ਾਰ ਰੁਪਏ ਤੱਕ ਸਸਤੇ 'ਚ ਮਿਲਣਗੇ

18 Feb 2024

TV9 Punjabi

ਓਲਾ ਦੇ ਇਲੈਕਟ੍ਰਿਕ ਸਕੂਟਰਾਂ ਨੂੰ ਖਰੀਦਣਾ ਹੁਣ ਸਸਤਾ ਹੋ ਗਿਆ ਹੈ, ਕੰਪਨੀ ਨੇ ਤਿੰਨੋਂ ਇਲੈਕਟ੍ਰਿਕ ਸਕੂਟਰਾਂ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ।

ਇਲੈਕਟ੍ਰਿਕ ਸਕੂਟਰ

Pic Credit - Ola

Ola ਦੇ S1 Pro, S1 Air ਅਤੇ S1 X+ ਦੀ ਕੀਮਤ 'ਚ 25,000 ਰੁਪਏ ਦੀ ਕਟੌਤੀ ਕੀਤੀ ਗਈ ਹੈ, ਹੁਣ ਤੁਸੀਂ ਇਨ੍ਹਾਂ ਨੂੰ ਸਸਤੇ ਮੁੱਲ 'ਤੇ ਖਰੀਦ ਸਕਦੇ ਹੋ।

ਓਲਾ ਦਾ ਐਲਾਨ

ਓਲਾ ਇਲੈਕਟ੍ਰਿਕ ਦੇ ਸੀਈਓ ਭਾਵਿਸ਼ ਅਗਰਵਾਲ ਨੇ ਸੋਸ਼ਲ ਮੀਡੀਆ 'ਤੇ ਇਲੈਕਟ੍ਰਿਕ ਸਕੂਟਰ ਦੀ ਕੀਮਤ ਘਟਾਉਣ ਦਾ ਐਲਾਨ ਕੀਤਾ ਹੈ।

ਕੀਮਤ ਘਟਾਉਣ ਦਾ ਐਲਾਨ

ਓਲਾ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ 25 ਹਜ਼ਾਰ ਰੁਪਏ ਤੋਂ ਘਟਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

ਸਕੂਟਰਾਂ ਦੀ ਕੀਮਤ 

ਭਾਵੀਸ਼ ਅਗਰਵਾਲ ਨੇ ਫਰਵਰੀ 2024 ਲਈ ਇਹ ਆਫਰ ਪੇਸ਼ ਕੀਤੇ ਹਨ, ਇਨ੍ਹਾਂ ਦੇ ਲਾਭ ਇਸ ਮਹੀਨੇ ਹੀ ਮਿਲਣਗੇ।

ਆਫਰ

Ola S1 Pro ਦੀ ਨਵੀਂ ਐਕਸ-ਸ਼ੋਰੂਮ ਕੀਮਤ ₹1,29,999 ਹੈ, ਜਦਕਿ S1 Air ਦੀ ਐਕਸ-ਸ਼ੋਰੂਮ ਕੀਮਤ ₹1,04,999 ਹੋ ਗਈ ਹੈ।

ਐਕਸ-ਸ਼ੋਰੂਮ ਕੀਮਤ

ਜੋ ਸਰਫਰਾਜ਼ ਨਾਲ ਹੋਇਆ, ਉਹ ਹੀ ਸ਼ੁਭਮਨ ਨਾਲ ਹੋਇਆ