ਸ਼ਨੀਵਾਰ ਨੂੰ ਪੂਰੇ ਸੂਬੇ ‘ਚ ਲਗਣਗੇ ਵਿਸ਼ੇਸ਼ ਕੈਂਪ, ਇੰਤਕਾਲ ਲਈ ਨਹੀਂ ਖਾਉਣੇ ਪੈਣਗੇ ਧੱਕੇ
5 Jan 2024
TV9Punjabi
ਹੁਣ ਪੰਜਾਬ ਦੇ ਲੋਕਾਂ ਨੂੰ ਆਪਣੀ ਜਾਇਦਾਦ ਦਾ ਇੰਤਕਾਲ ਕਰਵਾਉਣ ਸਮੇਂ ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ।
ਜਾਇਦਾਦ ਦਾ ਇੰਤਕਾਲ
ਸਰਕਾਰ ਵੱਲੋਂ 6 ਜਨਵਰੀ ਨੂੰ ਸੂਬੇ ਭਰ ਦੇ ਮਾਲ ਵਿਭਾਗ ਦੇ ਦਫ਼ਤਰਾਂ 'ਚ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਵਿਸ਼ੇਸ਼ ਕੈਂਪ
ਕੈਂਪ ਵਿੱਚ ਅਧਿਕਾਰੀ ਮੌਕੇ ‘ਤੇ ਹੀ ਇੰਤਕਾਲ ਕਰਕੇ ਲੋਕਾਂ ਨੂੰ ਦੇ ਦੇਣਗੇ।
ਮੌਕੇ ‘ਤੇ ਹੀ ਇੰਤਕਾਲ
ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਲੋਕਾਂ ਦੀ ਗੱਲ ਨਹੀਂ ਸੁਣਦਾ ਤਾਂ ਲੋਕ ਵਟਸਐਪ ‘ਤੇ ਵਿਭਾਗ ਨੂੰ ਸ਼ਿਕਾਇਤ ਕਰ ਸਕਣਗੇ।
ਵਟਸਐਪ ‘ਤੇ ਵਿਭਾਗ ਨੂੰ ਸ਼ਿਕਾਇਤ
ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਲੋਕਾਂ ਨੂੰ ਇਸ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।
ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ
ਮਾਲ ਵਿਭਾਗ ਵਿੱਚ ਕਿਸੇ ਵੀ ਪੱਧਰ 'ਤੇ ਕੰਮ ਕਰਵਾਉਣ 'ਚ ਕੋਈ ਦਿੱਕਤ ਹੋਵੇ ਤਾਂ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਗਿਆ ਹੈ।
ਇਸ ਤਰ੍ਹਾਂ ਸਿੱਧੇ ਸਰਕਾਰ ਨੂੰ ਭੇਜੋ ਆਪਣੀ ਸ਼ਿਕਾਇਤ
ਪ੍ਰਵਾਸੀ ਭਾਰਤੀ ਆਪਣੀ ਲਿਖਤੀ ਸ਼ਿਕਾਇਤ ਨੰਬਰ 9464100168 ‘ਤੇ ਭੇਜ ਸਕਦੇ ਹਨ।
ਪ੍ਰਵਾਸੀ ਭਾਰਤੀ
ਇਸੇ ਤਰ੍ਹਾਂ 43 ਪ੍ਰਸ਼ਾਸਨਿਕ ਸੇਵਾਵਾਂ ਪਹਿਲਾਂ ਹੀ ਲੋਕਾਂ ਦੇ ਘਰਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
43 ਪ੍ਰਸ਼ਾਸਨਿਕ ਸੇਵਾਵਾਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ ਬ੍ਰੇਡ ਖਾਣਾ ਕੀ ਯੂਰਿਕ ਐਸਿਡ ਵਧਾਉਂਦਾ ਹੈ?
Learn more