ਓਲੰਪਿਅਨ ਖਿਡਾਰੀਆਂ ਦਾ CM ਮਾਨ ਨੇ ਕੀਤਾ ਸਨਮਾਨ, ਦਿੱਤੇ ਕਰੋੜਾਂ ਦੇ ਇਨਾਮ

18-08- 2024

TV9 Punjabi

Author: Isha Sharma

ਪੰਜਾਬ ਸਰਕਾਰ ਵੱਲੋਂ ਪੈਰਿਸ ਓਲੰਪਿਕ 2024 ਵਿੱਚ ਪੰਜਾਬ ਦੇ ਤਮਗਾ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਪੈਰਿਸ ਓਲੰਪਿਕ 2024

Credit: x

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਨੇ ਪੈਰਿਸ ਓਲੰਪਿਕ 2024 ਵਿੱਚ ਪੰਜਾਬ ਦੇ ਮੈਡਲ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਮੈਡਲ ਜੇਤੂ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਅੱਜ ਅਸੀਂ ਆਪਣੇ ਹੀਰੋ ਹਾਕੀ ਖਿਡਾਰੀਆਂ ਦਾ ਸਨਮਾਨ ਕਰ ਰਹੇ ਹਾਂ। 

ਹਾਕੀ ਖਿਡਾਰੀ

ਪੈਰਿਸ ਓਲੰਪਿਕ ਖੇਡਾਂ 'ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਚੰਡੀਗੜ੍ਹ ਵਿਖੇ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

ਇਨਾਮੀ ਰਾਸ਼ੀ 

ਖੇਡਾਂ 'ਚ ਜੇਤੂ ਖਿਡਾਰੀਆਂ ਨੂੰ 9.35 ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ... ਜਿਸ ਦੇ ਤਹਿਤ ਕਾਂਸੀ ਤਮਗ਼ਾ ਜੇਤੂ ਹਾਕੀ ਟੀਮ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ 

1 ਕਰੋੜ ਰੁਪਏ 

ਜਦਕਿ ਨਿਸ਼ਾਨੇਬਾਜ਼ੀ, ਐਥਲੀਟ ਅਤੇ ਗੋਲਫ 'ਚ ਹਿੱਸਾ ਲੈ ਕੇ ਆਏ ਖਿਡਾਰੀਆਂ ਨੂੰ 15-15 ਲੱਖ ਰੁਪਏ ਸਨਮਾਨ ਵਜੋਂ ਦਿੱਤੇ।

ਸਨਮਾਨ

ਜਸਪ੍ਰੀਤ ਬੁਮਰਾਹ ਕ੍ਰਿਕਟ 'ਚ ਕਰਨਾ ਚਾਹੁੰਦੇ ਹਨ ਵੱਡਾ ਬਦਲਾਅ