ਧੋਖੇਬਾਜ਼ NRIs ਖਿਲਾਫ਼ ਕਰਵਾਈ ਦੀ ਤਿਆਰੀ

12  OCT 2023

TV9 Punjabi

ਵਿਦੇਸ਼ ਲੈਜਾਣ ਦੇ ਨਾਂਅ 'ਤੇ ਵਿਆਹ ਕਰਵਾਉਣ ਵਾਲੇ ਐਨਆਰਆਈਜ਼ ਦੀ ਹੁਣ ਖੈਰ ਨਹੀਂ। ਪੰਜਾਬ ਸਰਕਾਰ ਇਨ੍ਹਾਂ ਖਿਲਾਫ਼ ਕਾਰਵਾਈ ਕਰੇਗੀ।

ਧੋਖੇਬਾਜ਼ NRIs ਦੀ ਖੈਰ ਨਹੀਂ

ਇਨ੍ਹਾਂ ਖਿਲਾਫ਼ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਵਿਚ ਆ ਗਈ ਹੈ। ਇਨ੍ਹਾਂ ਐਨਆਰਆਈ ਦੀਆਂ ਜਾਇਦਾਦਾਂ ਜਬਤ ਕਰਨ ਲਈ ਪਲਾਨ ਤਿਆਰ ਕੀਤਾ ਗਿਆ ਹੈ।

ਐਕਸ਼ਨ 'ਚ ਪੰਜਾਬ ਸਰਕਾਰ

ਵੱਡੀ ਗਿਣਤੀ 'ਚ ਅਜਿਹੇ ਮਾਮਲੇ ਸਾਹਮਣੇ ਤੋਂ ਬਾਅਦ ਕਾਰਵਾਈ ਦਾ ਫੈਸਲਾ ਲਿਆ ਹੈ। 331 ਪ੍ਰਵਾਸੀਆਂ ਖਿਲਾਫ਼ ਐਫਆਰਆਈ ਦਰਜ ਅਤੇ ਸਰਕੂਲਰ ਜਾਰੀ। 

NRIs ਖਿਲਾਫ਼ ਸਰਕੂਲਰ ਜਾਰੀ

ਸਿਰਫ 2018 ਤੋਂ ਹੁਣ ਤੱਕ 1,309 ਹੋਰ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਦੀ ਜਾਂਚ ਅਜੇ ਵੀ ਜਾਰੀ ਹੈ। 

ਲਗਾਤਾਰ ਵਧੀ ਗਿਣਤੀ

ਪੰਜਾਬ ਸਰਕਾਰ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ। ਇਨ੍ਹਾਂ ਐਨਆਈਆਰਜ਼ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ।

ਜਾਇਦਾਦਾਂ ਹੋਣਗੀਆਂ ਜਬਤ

ਐਨਆਈਆਰਜ਼ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਤੁਰੰਤ ਹੋਵੇਗੀ ਕਾਰਵਾਈ। 

'ਜਲਦ ਹੋਵੇਗੀ ਕਾਰਵਾਈ'

ਚਾਹ ਦਾ ਕੱਪ ਬਣ ਸਕਦਾ ਹੈ ਕੈਂਸਰ ਦਾ ਕਾਰਨ