ਵੋਟਿੰਗ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਚੋਣ ਕਮਿਸ਼ਨ ਦਾ ਅਣੋਖਾ ਉਪਰਾਲਾ, VIDEO ਵਾਇਰਲ

12 April 2024

TV9 Punjabi

Author: Isha

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਵੀ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਿੱਚ ਲੱਗਾ ਹੋਇਆ ਹੈ।

ਮੱਦੇਨਜ਼ਰ ਚੋਣ ਕਮਿਸ਼ਨ

//images.tv9punjabi.comwp-content/uploads/2024/04/VID-20240410-WA0013.mp4"/>

ਚੋਣ ਕਮਿਸ਼ਨ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ, ਤਾਂ ਜੋ ਇਸ ਸਾਲ ਰਾਜ 'ਚ ਵੋਟਿੰਗ ਪ੍ਰਤੀਸ਼ਤ ਪਿਛਲੇ ਸਾਲਾਂ ਨਾਲੋਂ ਬਿਹਤਰ ਹੋ ਸਕੇ।

ਵੋਟਿੰਗ ਪ੍ਰਤੀਸ਼ਤ

ਹੁਸ਼ਿਆਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਇਸ ਸਬੰਧੀ ਆਪਣੇ ਨੋਡਲ ਅਫ਼ਸਰਾਂ ਨੂੰ ਇਸ ਮੁਹਿੰਮ ਲਈ ਲਾਮਬੰਦ ਹੋਣ ਦੇ ਨਿਰਦੇਸ਼ ਦਿੱਤੇ ਹਨ। 

ਮੁਹਿੰਮ

ਡੀਸੀ ਦੇ ਹੁਕਮਾਂ ਤੇ ਨੋਡਲ ਅਫ਼ਸਰ ਪ੍ਰੀਤ ਕੋਹਲੀ ਕਦੇ ਰੇਲਵੇ ਸਟੇਸ਼ਨ, ਕਦੇ ਬੱਸ ਸਟੈਂਡ ਤੇ ਕਦੇ ਜਨਤਕ ਥਾਵਾਂ ਤੇ ਘੁੰਮਦੇ ਨਜ਼ਰ ਆ ਰਹੇ ਹਨ।

ਨੋਡਲ ਅਫ਼ਸਰ

ਵਾਇਰਲ ਹੋ ਰਹੇ ਵੀਡੀਓ ਵਿੱਚ ਕੋਹਲੀ ਲੋਕਾਂ ਨੂੰ ਬੇਨਤੀ ਕਰਦੇ ਨਜ਼ਰ ਆ ਰਹੇ ਹਨ ਕਿ ਉਹ ਕੋਈ ਸਮਾਨ ਵੇਚਣ ਨਹੀਂ ਆਏ ਹਨ। 

1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਮਨਾਓ ਛੁੱਟੀ

ਉੱਧਰ ਡੀਸੀ ਕੋਮਲ ਮਿੱਤਲ ਦਾ ਕਹਿਣਾ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੋਟ ਪ੍ਰਤੀਸ਼ਤ 70% ਤੋਂ ਉਪਰ ਜਾਵੇ।

ਇਸ ਵਾਰ 70 ਪਾਸ ਦਾ ਹੈ ਟੀਚਾ

Overthinking ਕਰਨ ਵਾਲਿਆਂ 'ਚ ਹੁੰਦੀਆਂ ਹਨ ਇਹ ਆਦਤਾਂ ਹਨ