ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ

20 Nov 2023

TV9 Punjabi

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਿਨੇਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਕਈ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ।

ਕੈਬਨਿਟ 'ਚ ਫੇਰਬਦਲ

ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਤੋਂ ਮਾਈਨਿੰਗ ਵਿਭਾਗ ਵਾਪਿਸ ਲੈ ਲਿਆ ਗਿਆ ਹੈ। 

ਮਾਈਨਿੰਗ ਵਿਭਾਗ

ਮਾਈਨਿੰਗ ਵਿਭਾਗ ਹੁਣ ਕੈਬਨਿਟ ਮੰਟਤੀ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਕੋਲ 7 ਵਿਭਾਗ ਹੋ ਗਏ ਹਨ।

ਜੋੜਾਮਾਜਰਾ ਨੂੰ ਜਿੰਮੇਦਾਰੀ

ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ‘ਚ ਵੱਡੇ ਫੇਰਬਦਲ ਕੀਤੇ ਗਏ। ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤਾ ਗਿਆ ਹੈ। 

ਪੁਲਿਸ 'ਚ ਹੋਏ ਸਨ ਤਬਾਦਲੇ

ਪੰਜਾਬ ‘ਚ 21 ਆਈਪੀਐਸ ਅਤੇ 10 ਪੀਪੀਐਸ ਅਫ਼ਸਰ ਬਦਲੇ ਗਏ। ਜਾਰੀ ਕੀਤੇ ਗਏ ਨੋਟੀਫੀਕੇਸ਼ਨ ‘ਚ 7 ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਤਬਾਦਲੇ ਕੀਤੇ ਗਏ ਸਨ। 

21 IPS ਦੇ ਤਬਾਦਲੇ

ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ