ਆਧਾਰ ਕਾਰਡ ਦਿਖਾ ਕੇ 25 ਰੁਪਏ ਵਿੱਚ ਖਰੀਦੋ ਕਿਲੋ ਦੇ ਹਿਸਾਬ ਨਾਲ ਪਿਆਜ਼ 

30 Oct 2023

TV9 Punjabi

ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਤਿਉਹਾਰੀ ਸੀਜ਼ਨ

Credits: Pixeles/Pixabay/Freepik

ਬਾਜ਼ਾਰਾਂ ਵਿੱਚ ਪਿਆਜ਼ 70 ਤੋਂ 75 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। 

ਪਿਆਜ਼ ਦਾ price

ਪੰਜਾਬ ਸਰਕਾਰ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਪਿਆਜ਼ 25 ਰੁਪਏ ਕਿਲੋ ਵੇਚਣ ਦਾ ਫੈਸਲਾ ਕੀਤਾ ਹੈ।

ਪੰਜਾਬ ਦੀਆਂ ਮੰਡੀਆਂ

ਇਸ ਦੀ ਸ਼ੁਰੂਆਤ ਸੋਮਵਾਰ ਨੂੰ ਜਲੰਧਰ ਦੀ ਮਕਸੂਦਾਂ ਮੰਡੀ ਤੋਂ ਕੀਤੀ ਗਈ। 

ਜਲੰਧਰ ਤੋਂ ਸ਼ੁਰੂਆਤ

ਆਧਾਰ ਕਾਰਡ 'ਤੇ ਪ੍ਰਤੀ ਵਿਅਕਤੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੱਧ ਤੋਂ ਵੱਧ 4 ਕਿਲੋ ਪਿਆਜ਼ ਦਿੱਤਾ ਜਾਵੇਗਾ।  

4 ਕਿਲੋ ਪਿਆਜ਼

ਉਪਰੋਕਤ ਰਾਹਤ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਦੀ ਤਰਫੋਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ। 

ਕੇਂਦਰ ਸਰਕਾਰ

ਸਰਕਾਰ ਵੱਲੋਂ ਦਿੱਤੀ ਗਈ ਰਾਹਤ ਨਾਲ ਲੋਕਾਂ ਨੂੰ ਕਾਫੀ ਮਦਦ ਮਿਲੀ ਹੈ। 

 ਲੋਕਾਂ ਦੀ ਮਦਦ

ਨਵੰਬਰ ਵਿੱਚ ਲਾਂਚ ਹੋਣ ਵਾਲੀ ਹੈ ਇਹ 5 ਨਵੀਂਆਂ ਕਾਰਾਂ