ਨਵੰਬਰ ਵਿੱਚ ਲਾਂਚ ਹੋਣ ਵਾਲੀ ਹੈ ਇਹ 5 ਨਵੀਂਆਂ ਕਾਰਾਂ
30 Oct 2023
TV9 Punjabi
ਜੇਕਰ ਤੁਸੀਂ ਦੀਵਾਲੀ ਵੇਲੇ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਸ਼ਾਨਦਾਰ ਮੌਕਾ ਹੈ।
ਦੀਵਾਲੀ 'ਤੇ ਨਵੀਂ ਕਾਰ
Credits: Mercedes/Tata/Force Motors/Skoda/Unsplash
ਨਵੰਬਰ ਦੇ ਮਹੀਨੇ ਵਿੱਚ ਕੁਝ ਨਵੀਆਂ ਕਾਰਾਂ ਲਾਂਚ ਹੋਣ ਵਾਲੀਆਂ ਹਨ, ਜੋ ਜਬਰਦਸਤ ਫੀਚਰਸ ਅਤੇ ਲੁੱਕ ਨਾਲ ਆ ਰਹੀਆਂ ਹਨ।
Upcoming Cars
ਇਹ ਕਾਰ 2 ਨਵੰਬਰ ਨੂੰ ਭਾਰਤ ਵਿੱਚ ਲਾਂਚ ਹੋਵੇਗੀ। ਇਸ ਵਿੱਚ 2 ਲੀਟਰ ਪੈਟਰੋਲ, 3 ਲੀਟਰ ਡੀਜ਼ਲ ਇੰਜਨ ਆਪਸ਼ਨ ਮਿਲ ਸਕਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 93 ਲੱਖ ਰੁਪਏ ਹੋ ਸਕਦੀ ਹੈ।
Mercedes-Benz GLE Facelift
ਲਾਂਚ ਡੇਟ-2 ਨਵੰਬਰ, 2-ਲੀਟਰ ਟਰਬੋ-ਪੈਟਰੋਲ ਇੰਜਨ, ਐਕਸ ਸ਼ੋਅਰੂਮ ਕੀਮਤ ਲਗਭਗ 85 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
Mercedes-AMGC43
ਨਵੀਂ ਫੋਰਸ ਗੋਰਖਾ SUV ਨੂੰ ਨਵੰਬਰ ਮਹੀਨੇ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਐਕਸ ਸ਼ੋਅਰੂਮ ਕੀਮਤ ਲਗਭਗ 16 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
Force Gurkha 5-door
ਨਵੀਂ Skoda Superb ਨੂੰ 2 ਨਵੰਬਰ ਨੂੰ ਗਲੋਬਲੀ ਪੇਸ਼ ਕੀਤਾ ਜਾ ਸਕਦਾ ਹੈ। ਹਾਲ ਹੀ ਵਿੱਚ ਇਸਦਾ ਡਿਜ਼ਾਇਨ ਸਕੈਚ ਸਾਹਮਣੇ ਆਇਆ ਸੀ।
Skoda Superb
ਇਲੈਕਟ੍ਰਿਕ ਟਾਟਾ ਪੰਚ ਨੂੰ ਜਲਦ ਲਾਂਚ ਕੀਤਾ ਜਾ ਸਕਦਾ ਹੈ। ਇਸਦੀ ਕੀਮਤ 12 ਲੱਖ ਰੁਪਏ (ਐਕਸ ਸ਼ੋਅਰੂਮ) ਤੋਂ ਸ਼ੁਰੂ ਹੋਣ ਦੀ ਉਮੀਦ ਹੈ।
Tata Punch EV
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਮਾਹਿਰ-ਸਾਦ ਦੀ ਕੈਮਿਸਟਰੀ ਨੇ ਮੁੜ ਨੇ ਫਿਰ ਮਚਾਇਆ ਇੰਟਰਨੈੱਟ 'ਤੇ ਧਮਾਲ
Learn more