ਮਾਹਿਰ-ਸਾਦ ਦੀ ਕੈਮਿਸਟਰੀ ਨੇ ਮੁੜ ਨੇ ਫਿਰ ਮਚਾਇਆ ਇੰਟਰਨੈੱਟ 'ਤੇ ਧਮਾਲ
30 Oct 2023
TV9 Punjabi
ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਆਪਣੀ ਖੂਬਸੂਰਤੀ ਨਾਲ ਦੁਨੀਆ ਭਰ ਦੇ ਫੈਨਜ ਦੇ ਦਿਲਾਂ 'ਤੇ ਰਾਜ ਕਰਦੀ ਹੈ।
ਹਾਨੀਆ ਆਮਿਰ ਦਾ ਕ੍ਰੈਜ਼
Pic credits:Instagram
ਭਾਰਤ ਵਿੱਚ ਵੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
ਹਾਨੀਆ ਦੇ ਹਿੱਟ ਸ਼ੌਅ
ਪਾਕਿਸਤਾਨੀ ਡਰਾਮਾ 'ਮੁਝੇ ਪਿਆਰ ਹੁਆ ਥਾ' ਕਾਫੀ popular ਹੋਇਆ ਸੀ। ਇਸ ਸ਼ੌਅ ਵਿੱਚ ਹਾਨੀਆ ਨੇ ਮਾਹਿਰ ਦਾ ਰੋਲ ਅਤੇ ਵਹਾਜ਼ ਨੇ ਸਾਦ ਦਾ ਕਿਰਦਾਰ ਅਦਾ ਕੀਤਾ ਸੀ।
ਮੁਜੇ ਪਿਆਰ ਹੁਆ ਥਾ
ਇਕ ਵਾਰ ਫਿਰ ਦੋਵਾਂ ਦਾ ਨਵਾਂ ਮਿਊਜ਼ਿਕ ਵੀਡੀਓ ਰਿਲੀਜ਼ ਹੋ ਚੁੱਕਿਆ ਹੈ।
ਮੁੜ ਇਕੱਠੇ ਹੋਏ ਮਾਹਿਰ-ਸਾਦ
ਹਾਨੀਆ ਆਮਿਰ ਅਤੇ ਵਾਹਾਜ ਅਲੀ ਦਾ ਨਵਾਂ ਮਿਊਜ਼ਿਕ ਵੀਡੀਓ 'ਜਾਨੀ ਦੂਰ ਗਏ' ਨੂੰ ਕਾਫੀ ਮਿਲ ਰਿਹਾ ਹੈ।
ਮਿਊਜ਼ੀਕ ਵੀਡੀਓ ਛਾਇਆ
ਇਸ ਵੀਡੀਓ ਵਿੱਚ ਦੋਵਾਂ ਦੀ ਲਵ ਸਟੋਰੀ ਦਿਖਾਈ ਗਈ ਹੈ। ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।
ਹਾਨੀਆ-ਵਹਾਜ ਦੀ ਜੋੜੀ
ਭਾਰਤ ਵਿੱਚ ਸਿਰਫ਼ ਹਾਨੀਆ ਆਮਿਰ ਨੂੰ ਪਸੰਦ ਹੀ ਨਹੀਂ ਕੀਤਾ ਜਾਂਦਾ ਸਗੋਂ ਬਾਲੀਵੁੱਡ ਪਾਕਿਸਤਾਨੀ ਐਕਟ੍ਰੈਸੇਸ ਨੂੰ ਲੈ ਕੇ ਵੀ ਕਾਫੀ ਕ੍ਰੇਜ਼ੀ ਰਹਿੰਦਾ ਹੈ। ਕਈ ਹਿੰਦੀ ਫਿਲਮਾਂ 'ਚ ਪਾਕਿਸਤਾਨ ਐਕਟ੍ਰੈਸੇਸ ਐਕਟਿੰਗ ਕਰ ਚੁੱਕੀਆਂ ਹਨ।
ਬਾਲੀਵੁੱਡ ਦਾ ਕ੍ਰੇਜ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
Amazon ਤੋਂ Free ਵਿੱਚ ਮੰਗਵਾਓ ਸਮਾਨ
Learn more