ਅੱਜ ਅੰਮ੍ਰਿਤਸਰ ਪਹੁੰਚੇ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ 

21 Oct 2023

TV9 Punjabi

ਬਾਬਾ ਧੀਰੇਂਦਰ ਸ਼ਾਸਤਰੀ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ

ਨਤਮਸਤਕ ਹੋਏ

ਧੀਰੇਂਦਰ ਸ਼ਾਸਤਰੀ ਪੀਲੀ ਪੱਗ ਬੰਨ੍ਹ ਕੇ ਦਰਬਾਰ ਸਾਹਿਬ ਮੱਥਾ ਟੇਕਣ ਆਏ 

 ਮੱਥਾ ਟੇਕਣ ਆਏ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਧੀਰੇਂਦਰ ਸ਼ਾਸਤਰੀ ਨੂੰ ਸਨਮਾਨਤ ਕੀਤਾ ਗਿਆ।

ਸਨਮਾਨਤ ਕੀਤਾ ਗਿਆ

ਉਨ੍ਹਾਂ ਨਾਲ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿਕੂ ਅਤੇ ਸਿਆਸੀ ਆਗੂ ਸਵਰਨ ਸਿੰਘ ਸਲਾਰੀਆ ਵੀ ਮੌਜੂਦ ਰਹੇ।

ਸਲਾਰੀਆ ਵੀ ਮੌਜੂਦ ਰਹੇ

ਬਾਬਾ ਬਾਗੇਸ਼ਵਰ ਧਾਮਲ ਦਾ ਪੰਜਾਬ ਵਿੱਚ ਪਹਿਲਾ ਸਮਾਗਮ ਹੋਣ ਜਾ ਰਿਹਾ ਹੈ।

ਪਹਿਲਾ ਸਮਾਗਮ

ਸਮਾਗਮ ਦੀ ਸ਼ੁਰੂਆਤ ਪਠਾਨਕੋਟ ਤੋਂ ਹੋਵੇਗੀ ਅਤੇ ਤਿੰਨ ਦਿਨ ਤੱਕ ਇਹ ਸਮਾਗਮ ਚੱਲੇਗਾ। 

ਤਿੰਨ ਦਿਨਾਂ ਦਾ ਸਮਾਗਮ

ਸਮਾਗਮ ਵਿੱਚ ਜਨਤਾ ਦਾ ਵੱਡਾ ਇੱਕਠ ਵੇਖਣ ਨੂੰ ਮਿਲ ਸਕਦਾ ਹੈ।

ਜਨਤਾ ਦਾ ਇੱਕਠ

ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪੀਓ ਇਹ Drinks