ਨਸ਼ੇ ਖਿਲਾਫ਼ ਵੱਡੀ ਕਾਮਯਾਬੀ

11  OCT 2023

TV9 Punjabi

ਜੰਮੂ-ਕਸ਼ਮੀਰ ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਛਾਪੇਮਾਰੀ ਕੀਤੀ।

ਪੁਲਿਸ ਦਾ ਵੱਡਾ ਆਪ੍ਰੇਸ਼ਨ

ਪੁਲਿਸ ਨੇ ਵੱਡੇ ਨਸ਼ਾ ਨੈੱਟਵਰਕ ਦਾ ਪਰਦਾਫਾਸ਼ ਕੀਤੀ ਹੈ। ਇਸ ਆਪ੍ਰੇਸ਼ਨ ਦੌਰਾਨ 4.94 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਡਰੱਗ ਮਨੀ ਬਰਾਮਦ

ਇਸ ਆਪ੍ਰੇਸ਼ਨ 'ਚ ਵਾਹਨਾਂ ਦੀਆਂ 38 ਜਾਅਲੀ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ। ਨਾਲ ਇੱਕ ਪਿਸਤੌਲ ਵੀ ਮਿਲੀ ਹੈ।

ਜਾਅਲੀ ਨੰਬਰ ਪਲੇਟਾਂ ਦਾ ਸਕੈਂਡਲ

ਪੁਲਿਸ ਦੀ ਇਸ ਕਾਰਵਾਈ ਦੌਰਾਨ ਆਈਡੀ ਕਾਰਡ ਅਤੇ ਪੈਸੇ ਗਿਣਨ ਵਾਲੀ ਮਸ਼ੀਨ ਮਿਲਣ ਦੀ ਵੀ ਜਾਣਕਾਰੀ ਹੈ।

ਹੋਰ ਵੀ ਸਮਾਨ ਜਬਤ

ਸਾਰੇ ਆਪ੍ਰੇਸ਼ਨ ਦੀ ਜਾਣਕਾਰੀ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਟਵੀਟ ਰਾਹੀਂ ਦਿੱਤੀ ਹੈ। ਛਾਪੇਮਾਰ ਚ ਸ਼ਾਮਲ ਪੁਲਿਸ ਅਧਿਕਾਰੀਆਂ ਦੀ ਕੀਤੀ ਪ੍ਰਸ਼ੰਸਾ।

ਡੀਜੀਪੀ ਨੇ ਕੀਤਾ ਟਵੀਟ

ਵਿਸ਼ਵ ਕੱਪ ਦੇ ਪਹਿਲੇ 8 ਮੈਚਾਂ 'ਚ ਟੁੱਟੇ 5 ਰਿਕਾਰਡ