ਪ੍ਰਿਅੰਕਾ ਗਾਂਧੀ ਨੇ 1983 ਦੀ ਜਿੱਤ ਨੂੰ ਕੀਤਾ ਯਾਦ 

19 Nov 2023

TV9 Punjabi

ਤੇਲੰਗਾਨਾ 'ਚ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਅੱਜ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਹੈ।

ਵਿਸ਼ਵ ਕੱਪ ਫਾਈਨਲ

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੈਚ ਚੱਲ ਰਹੇ ਹੋਣ ਦੇ ਬਾਵਜੂਦ ਤੁਸੀਂ ਲੋਕ ਸਾਡੀ ਗੱਲ ਸੁਣਨ ਆਏ ਹੋ, ਇਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ।

'ਤੇਲੰਗਾਨਾ ਦੇ ਲੋਕਾਂ ਦੀ ਧੰਨਵਾਦੀ'

ਕਾਂਗਰਸੀ ਆਗੂ ਨੇ ਕਿਹਾ ਕਿ ਸਾਡੀ ਟੀਮ 'ਏਕਤਾ' ਦਾ ਪ੍ਰਤੀਕ ਹੈ, ਕਿਉਂਕਿ ਕ੍ਰਿਕਟ ਟੀਮ 'ਚ ਵੱਖ-ਵੱਖ ਧਰਮਾਂ ਅਤੇ ਸੂਬਿਆਂ ਦੇ ਖਿਡਾਰੀ ਇਕੱਠੇ ਖੇਡ ਰਹੇ ਹਨ।

'ਟੀਮ ਏਕਤਾ ਦਾ ਪ੍ਰਤੀਕ'

ਉਨ੍ਹਾਂ ਕਿਹਾ, ਸਾਡੇ ਅਤੇ ਤੁਹਾਡੇ ਵੱਲੋਂ ਟੀਮ ਇੰਡੀਆ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।

'ਭਾਰਤ ਨੂੰ ਸ਼ੁਭਕਾਮਨਾਵਾਂ'

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੈਨੂੰ ਯਾਦ ਹੈ, ਜਦੋਂ ਭਾਰਤ ਨੇ 1983 ਵਿੱਚ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ।

'1983 ਦਾ ਯਾਦ ਹੈ?'

ਉਨ੍ਹਾਂ ਦੱਸਿਆ ਕਿ ਉਸ ਸਮੇਂ ਇੰਦਰਾ ਜੀ ਬਹੁਤ ਖੁਸ਼ ਸਨ, ਉਨ੍ਹਾਂ ਨੇ ਪੂਰੀ ਟੀਮ ਨੂੰ ਚਾਹ ਲਈ ਘਰ ਬੁਲਾਇਆ ਸੀ।

'ਇੰਦਰਾ ਗਾਂਧੀ ਬਹੁਤ ਖੁਸ਼ ਸਨ'

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅੱਜ ਇੰਦਰਾ ਜੀ ਦਾ ਜਨਮ ਦਿਨ ਹੈ ਅਤੇ ਅਸੀਂ ਯਕੀਨੀ ਤੌਰ 'ਤੇ ਦੁਬਾਰਾ ਵਿਸ਼ਵ ਕੱਪ ਜਿੱਤਾਂਗੇ।

'ਦੁਬਾਰਾ ਵਿਸ਼ਵ ਕੱਪ ਜਿੱਤਾਂਗੇ'

6 Mind games ਜੋ ਕੁੜੀਆਂ ਖੇਡਦੀਆਂ ਹਨ