ਮਹਿਲਾ ਰਾਖਵੇਂਕਰਨ ਦੀ ਮਿਆਦ ਰੱਕੀ ਗਈ 15 ਸਾਲ, ਲੋਕ ਸਭਾ 'ਚ ਪੇਸ਼

19 Sep 2023

TV9 Punjabi

ਲੋਕਸਭਾ 'ਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੇਸ਼ ਕੀਤਾ ਮਹਿਲਾ ਰਾਖਵਾਂਕਰਨ ਬਿੱਲ

ਮਹਿਲਾ ਰਾਖਵਾਂਕਰਨ ਬਿੱਲ ਪੇਸ਼  

Credits: Social Media

ਲੋਕਸਭਾ 'ਚ ਬਿੱਲ ਪੇਸ਼ ਹੋਣ ਦੇ ਸਮੇਂ ਵਿਰੋਧੀ ਧਿਰ ਨੇ ਜ਼ਬਰਦੱਸਤ ਹੰਗਾਮਾ ਕੀਤਾ।

ਵਿਰੋਧੀ ਧਿਰ ਦਾ ਹੰਗਾਮਾ

ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੱਸਿਆ ਕਿ ਇਸ ਬਿੱਲ ਦੀ ਮਿਆਦ 15 ਸਾਲ ਦੀ ਹੋਵੇਗੀ।

15 ਸਾਲ ਦੀ ਹੋਵੇਗੀ ਮਿਆਦ

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਲੋਕਸਭਾ 'ਚ ਔਰਤਾਂ ਦੀਆਂ ਸੀਟਾਂ ਦੀ ਗਿਣਤੀ 181 ਹੋ ਜਾਵੇਗੀ। 

ਸੀਟਾਂ ਦੀ ਗਿਣਤੀ 181 ਹੋ ਜਾਵੇਗੀ

ਲੋਕਸਭਾ 'ਚ ਫਿਲਹਾਲ ਮਹਿਲਾ ਸਾਂਸਦਾਂ ਦੀ ਗਿਣਤੀ 82 ਹੈ।

ਮਹਿਲਾ ਸਾਂਸਦਾਂ ਦੀ ਗਿਣਤੀ

ਵੱਡੀ ਗੱਲ ਇਹ ਹੈ ਕਿ ST-SC ਵਰਗ ਲਈ ਕੋਟੇ ਦੇ ਅੰਦਰ ਕੋਟਾ ਲਾਗੂ ਹੋਵੇਗਾ।

ST-SC ਲਈ ਕੋਟੇ ਅੰਦਰ ਕੋਟਾ

33 ਫੀਸਦੀ ਰਾਖਵਾਂਕਰਨ ਦੇ ਅੰਦਰ  ST-SC 'ਚ ਸ਼ਾਮਲ ਜਾਤੀਆਂ ਦੀ ਵੀ  ਰਾਖਵਾਂਕਰਨ ਦੀ ਵਿਵਸਥਾ ਹੋਵੇਗੀ।

ST-SC 'ਚ ਸ਼ਾਮਲ ਜਾਤੀਆਂ 

ਨਿੱਝਰ,ਖੰਡਾ ਅਤੇ ਪੰਜਵੜ,2 ਮਹਿਨੇ ਦੇ ਅੰਦਰ 3 ਖਾਲਿਸਤਾਨੀਆਂ ਦਾ ਖਾਤਮਾ