ਘਰੇ ਬਣਾਓ ਬਜ਼ਾਰ ਵਰਗੇ Butter Garlic Corns & Peanuts

16 Sep 2023

TV9 Punjabi

ਕੱਪ ਮੂੰਗਫਲੀ ਨੂੰ 1 ਚਮਚ ਤੇਲ 'ਚ ਕਰਿਸਪ ਹੋਣ ਤੱਕ ਭੁੰਨ ਲਓ।

ਮੂੰਗਫਲੀ ਭੁੰਨ ਲਓ

Credits:Instagram

ਇਕ ਪੈਨ ਵਿਚ 2 ਚਮਚ ਮੱਖਣ,1 ਚੱਮਚ ਪੀਸਿਆ ਹੋਇਆ ਲਸਣ,1 ਕੱਟੀ ਹੋਈ ਮਿਰਚ ਪਾਓ ਅਤੇ ਘੱਟ ਅੱਗ ਤੇ 1 ਮਿੰਟ ਲਈ ਪਕਾਓ

ਘੱਟ ਅੱਗ 'ਤੇ ਪਕਾਓ

 1.5 ਕੱਪ ਉਬਲੀ ਹੋਈ ਮੱਕੀ ਨੂੰ 2-3 ਮਿੰਟ ਲਈ ਭੁੰਨੋ।

ਮੱਕੀ ਨੂੰ ਭੁੰਨੋ

 ਗੈਸ ਬੰਦ ਕਰ ਦਿਓ ਤੇ ਮੂੰਗਫਲੀ,1 ਕੱਟਿਆ ਪਿਆਜ਼,ਧਨੀਆ ਪੱਤਾ,ਪੁਦੀਨੇ ਦੇ ਪੱਤੇ ਮਿਲਾਓ

 ਗੈਸ ਬੰਦ ਕਰ ਦਿਓ

1ਚਮਚ ਚਾਟ ਮਸਾਲਾ,1/2 ਚੱਮਚ ਕਾਲਾ ਨਮਕ, 1/2 ਚੱਮਚ ਮਿਰਚ ਫਲੈਕਸ ਪਾਓ

ਮਿਰਚ ਫਲੈਕਸ ਪਾਓ

 ਚੰਗੀ ਤਰ੍ਹਾਂ ਮਿਲਾਓ ਅਤੇ 1 ਨਿੰਬੂ ਪਾਓ।

ਨਿੰਬੂ ਮਿਲਾਓ 

 ਧਨੀਆ ਪੱਤੇ,ਟਮਾਟਰ ਅਤੇ ਪਾਪੜੀ ਨਾਲ ਗਾਰਨਿਸ਼ ਕਰੋ।

ਗਾਰਨਿਸ਼ ਕਰੋ

ਰਾਘਵ ਚੱਢਾ ਦੀ ਸੱਸ ਹੈ ,ਸਹੁਰਾ ਹੈ ਬਿਜਨਸਮੈਨ,ਜਾਣੋ ਕੀ ਕਰਦੇ ਨੇ ਪਰਣੀਤੀ ਦੇ ਭਰਾ?