40 ਦੀ ਉਮਰ 'ਚ Pregnancy ਕਰ ਰਹੇ ਹੋ ਪਲਾਨ?

9 Sep 2023

TV9 Punjabi

ਜੇਕਰ ਤੁਸੀਂ ਵੀ 40 ਸਾਲਾਂ ਦੀ ਉਮਰ 'ਚ ਕਰ ਰਹੇ ਹੋ Pregnancy ਪਲਾਨ, ਤਾਂ ਇਸ ਦੇ ਹੋ ਸਕਦੇ ਨੇ ਨੁਕਸਾਨ!

  G20 ਦਾ ਆਗਾਜ਼

Credits: pixabay

ਮਾਂ ਬਨਣਾ ਕਿਸੇ ਔਰਤ ਲਈ ਵੱਡੇ ਦਿਨ ਤੋਂ ਘੱਟ ਨਹੀਂ ਹੈ। ਮਾਂ ਬਨਣਾ ਹਰ ਔਰਤ ਲਈ ਇੱਕ ਖ਼ਾਸ ਇਹਸਾਸ ਹੁੰਦਾ ਹੈ।

ਖ਼ਾਸ ਇਹਸਾਸ ਹੋਣਾ

ਅੱਜਕੱਲ੍ਹ ਲੇਟ ਵਿਆਹ ਹੋਣ ਕਾਰਨ Pregnancy ਵੀ ਲੇਟ ਪਲਾਨ ਕੀਤੀ ਜਾਂਦੀ ਹੈ।

ਦੇਰੀ ਤੋਂ ਮਾਂ ਬਨਣਾ

ਮੇਡੀਕਲ ਸਾਇੰਸ ਦੀ ਤਰੱਕੀ ਨਾਲ ਹੁਣ 40 ਦੀ ਉਮਰ ਚ ਮਾਂ ਬਨਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ। 

ਮੁਮਕਿਨ ਹੈ

ਜੇਕਰ ਤੁਸੀਂ ਵੀ 40 ਸਾਲਾਂ ਦੀ ਉਮਰ ਚ Pregnancy ਪਲਾਨ ਕਰ ਰਹੇ ਹੋ ਤਾਂ ਤੁਬਹਾਨੂੰ ਇਸ ਦੇ ਨੁਕਸਾਨ ਬਾਰੇ ਪਤਾ ਹੋਣਾ ਜ਼ਰੂਰੀ ਹੈ।

ਕਈ ਨੁਕਸਾਨ

40 ਦੀ ਉਮਰ 'ਚ ਮਾਂ ਬਨਣ ਨਾਲ ਹੇਲਥ ਤੇ ਕਾਫੀ ਅਸਰ ਪੈਂਦਾ ਹੈ। 

ਖ਼ਰਾਬ ਹੇਲਥ

ਇਸ ਉਮਰ 'ਚ ਮਾਂ ਬਨਣ ਤੇ ਬੱਚੇ ਨੂੰ ਨੁਕਸਾਨ ਦਾ ਮਾਹਮਣਾ ਕਰਨਾ ਪੈਂਦਾ ਹੈ. ਉਨ੍ਹਾਂ ਨੂੰ Down Syndrome ਦਾ ਖ਼ਦਸ਼ਾ ਰਹਿੰਦਾ ਹੈ।

ਬੱਚੇ ਲਈ ਖ਼ਤਰਾ

ਇਸ ਲਈ ਔਰਤਾਂ ਲਈ ਜ਼ਰੂਰੀ ਹੈ ਕਿ ਪਹਿਲਾਂ ਮਾਹਿਰਾਂ ਦੀ ਸਲਾਹ ਲੈਣ। ਜਿਸ ਨਾਲ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।

Experts ਦੀ ਸਲਾਹ

G20 ਅੱਜ ਬੰਦ ਨੇ ਦਿੱਲੀ ਦੀ ਸੜਕਾਂ,ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ