9 Sep 2023
TV9 Punjabi
ਦਿੱਲੀ 'ਚ ਅੱਜ ਤੋਂ G20 ਦਾ ਆਗਾਜ਼ ਹੋ ਗਿਆ ਹੈ। ਅੱਜ ਤੋਂ ਬੈਠਕਾਂ ਦਾ ਹਿੱਸਾ ਸ਼ੁਰੂ ਹੋ ਗਿਆ ਹੈ।
G20 ਲਈ ਦੇਸ਼ਾ-ਵਿਦੇਸ਼ਾਂ ਤੋਂ ਮਹਿਮਾਨ ਪਹੁੰਚ ਚੁੱਕੇ ਨੇ। ਇਸ 'ਚ ਕਈ ਦੇਸ਼ਾ ਦੇ ,ਮੁੱਖੀ ਅਤੇ ਹੋਰ ਮਹਿਮਾਨ ਸ਼ਾਮਿਲ ਹਨ।
ਮਹਿਮਾਨਾਂ ਦੀ ਸੁਰੱਖਿਆਂ ਲਈ ਦਿੱਲੀ ਨੂੰ ਕਿਲ੍ਹੇ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਦਿੱਲੀ 'ਚ ਬਾਹਰੀ ਵਾਹਨਾਂ 'ਤੇ ਰੋਕ ਲਾ ਦਿੱਤੀ ਗਈ ਹੈ ਅਤੇ Routes ਨੂੰ Divert ਕਰ ਦਿੱਤਾ ਗਿਆ ਹੈ।
ਦਿੱਲੀ 'ਚ ਸਾਰੇ ਰਸਤਿਆਂ 'ਤੇ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ। ਪੁਲਿਸ ਨੇ ਮੋਰਚਾ ਮਾਭਿਆ ਹੋਇਆ ਹੈ।
ਦਿੱਲੀ 'ਚ ਸਾਰੀ ਸੜਕਾਂ 'ਤੇ ਚੈਕਿੰਗ ਹੋ ਰਹੀ ਹੈ। ਸੜਕਾਂ 'ਤੇ 3 ਲੇਅਰ ਦੀ ਬੈਰਿਕੇਟਿੰਗ ਕੀਤੀ ਗਈ ਹੈ।
G20 ਦੇ ਮੱਦੇਨਜ਼ਰ ਦਿੱਲੀ 'ਚ Round The clock Patrolling ਕੀਤੀ ਜਾ ਰਹੀ ਹੈ। ਦਿੱਲੀ 'ਚ ਹਰ ਗੱਡੀ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ।
NDMC ਇਲਾਕਿਆਂ 'ਚ ਰਹਿਣ ਵਾਲੇ ਲੋਕ ਬਾਹਰ ਜਾ ਸਕਦੇ ਹਨ। ਪਰ ਅੰਦਰ ਆਉਣ ਦਾ ਰਸਤਾ ਬੰਦ ਹੈ।