ਜਨਮ ਅਸ਼ਟਮੀ ਵਾਲੇ ਦਿਨ ਬਣਾਓ ਮਖਾਨਾ ਤੇ ਡ੍ਰਾਈ ਫਰੂਟ Smoothie

6 Sep 2023

TV9 Punjabi

8-10 ਬਦਾਮ, 6-7 ਕਾਜੂ, 2-3 ਅਖਰੋਟ,1.5 ਚਮਚ ਕੱਦੂ ਦੇ ਬੀਜ,1 ਚਮਚ ਫਲੈਕਸਸੀਡਸ ,ਤਾਜ਼ੇ ਖਜੂਰ ਤੇ 7-8 ਸੌਗੀ

ਸਮੱਗਰੀ 

ਡ੍ਰਾਈ ਫਰੂਟ ਨੂੰ ਗਰਮ ਪਾਣੀ 'ਚ ਘੱਟੋ-ਘੱਟ 30 ਮਿੰਟਾਂ ਲਈ ਭਿਓ ਦਿਓ

ਗਰਮ ਪਾਣੀ

2/3ਕੱਪ ਮਖਾਨੇ ਨੂੰ 5-6 ਮਿੰਟਾਂ ਲਈ ਭੁੰਨ ਲਓ

ਮਖਾਨੇ ਭੁੰਨ ਲਓ

ਠੰਡੇ ਹੋਣ ਤੋਂ ਬਾਅਦ ਮਖਾਣਿਆਂ ਨੂੰ 20-30 ਮਿੰਟ ਲਈ ਦੁੱਧ 'ਚ ਭਿਓ ਦਿਓ

ਦੁੱਧ 'ਚ ਮਖਾਨੇ

ਇਸ ਤੋਂ ਬਾਅਦ ਇਸ ਸਭ ਨੂੰ ਮਿਕਸੀ 'ਚ ਪਾਓ

ਮਿਕਸੀ

ਦਾਲਚੀਨੀ ਪਾਊਡਰ, ਸ਼ਹਿਦ, ਠੰਡਾ ਦੁੱਧ ਅਤੇ ਆਈਸ ਕਿਊਬ ਮਿਲਾ ਕੇ ਗ੍ਰਾਈਂਡ ਕਰੋ

ਗ੍ਰਾਈਂਡ ਕਰੋ

ਇਸ ਨੂੰ ਹੁਣ ਕੱਚ ਦੇ ਗਲਾਸ 'ਚ ਪਾਕੇ ਮਖਾਣਿਆਂ ਅਤੇ ਬਦਾਮ ਨਾਲ Serve ਕਰੋ

ਗਲਾਸ 'ਚ Serve

ਜਾਣੋ ਕਿਉਂ ਵੱਧਦਾ ਹੈ ਔਰਤਾਂ ਦੇ ਵਿੱਚ ਕੋਲੇਸਟ੍ਰਾਲ?