ਔਰਤਾਂ 'ਚ ਕੇਲੋਸਟ੍ਰਾਲ ਵੱਧਣ ਦੇ ਇਹ ਨੇ ਕਾਰਨ

6 Sep 2023

TV9 Punjabi

ਬਾਡੀ 'ਚ ਕੇਲੋਸਟ੍ਰਾਲ ਲੇਵਲ ਵੱਧਣਾ ਖਤਰਨਾਕ ਹੋ ਸਕਦਾ ਹੈ। ਇਸ ਤੋਂ ਦਿੱਲ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ।

ਕੋਲੇਸਟ੍ਰਾਲ ਹੈ ਖ਼ਤਰਨਾਕ

Pic Credit: Unsplash/Pixabay

ਕੇਲੋਸਟ੍ਰਾਲ ਨੂੰ ਬੈਲੇਂਸ 'ਚ ਰੱਖਣ ਲਈ ਲਾਇਫ ਸਟਾਇਲ ਨੂੰ ਸੁਧਾਰਨ ਦੀ ਜ਼ਰੂਰਤ ਹੈ।

ਔਰਤਾਂ 'ਚ ਕੇਲੋਸਟ੍ਰਾਲ

ਸੈਚੁਰੇਟੇਡ ਜ਼ਾਂ ਟ੍ਰਾਂਸ ਫੈਟ ਵਾਲੇ ਫੂਡ ਜ਼ਿਆਦਾ ਖਾਣ ਨਾਲ ਸ਼ਰੀਰ 'ਚ ਕੇਲੋਸਟ੍ਰਾਲ ਵੱਧ ਸਕਦਾ ਹੈ। 

ਖ਼ਰਾਬ ਡਾਇਟ

30 ਜ਼ਾਂ ਇਸ ਤੋਂ ਜ਼ਆਦਾ ਬਾਡੀ ਮਾਸ ਇੰਡੇਕਸ ਹੋਣ ਨਾਲ ਹਾਈ ਕੋਲੇਸਟ੍ਰਾਲ ਦੀ ਖਦਸ਼ਾ ਬਣਿਆ ਰਹਿੰਦਾ ਹੈ।

ਮੋਟਾਪਾ

ਸ਼ਰੀਰ ਨੂੰ ਹੈਲਦੀ ਰੱਖਣ ਲਈ ਬੇਹੱਦ ਜ਼ਰੂਰੀ ਹੈ Exercise ਕਰਨਾ। ਜੇਕਰ ਨਹੀਂ ਕਰਦੇ ਤਾਂ ਕੋਲੇਸਟ੍ਰਾਲ ਵੱਧ ਸਕਦਾ ਹੈ। 

Exercise  ਨਾ ਕਰਨਾ

ਉਮਰ ਵੱਧਨ ਦੇ ਨਾਲ-ਨਾਲ ਸ਼ਰੀਰ 'ਚ ਕੋਲੇਸਟ੍ਰਾਲ ਵੱਧਨ ਦਾ ਵੀ ਖ਼ਦਸ਼ਾ ਵੱਧ ਸਕਦਾ ਹੈ।

ਉਮਰ ਵੱਧਨਾ

ਜਿਨ੍ਹਾਂ ਔਰਤਾਂ ਨੂੰ ਡਾਇਬਟੀਜ਼ ਦੀ ਬਿਮਾਰੀ ਹੁੰਦੀ ਹੈ ਉਨ੍ਹਾਂ 'ਚ ਕੇਲੋਸਟ੍ਰਾਲ ਵੱਧ ਹੋਣ ਦਾ ਖ਼ਦਸ਼ਾ ਹੋ ਜਾਂਦਾ ਹੈ। 

ਡਾਇਬਟੀਜ਼

ਸਾੜੀ 'ਚ ਇੰਝ ਲੁਕਾਓ ਢਿੱਡ, ਇਹ Easy Steps ਕਰੋ  Follow