6 Sep 2023
TV9 Punjabi
ਸਾੜੀ ਦੀ ਦੀਵਾਨੀ ਹਰ ਮਹਿਲਾ ਹੁੰਦੀ ਹੈ। ਪਰ ਢਿੱਡ ਦਾ ਫੈਟ ਜ਼ਿਆਦਾ ਹੋਣ ਕਰਕੇ ਸਾੜੀ ਅਕਸਰ ਉਲਝ ਜਾਂਦੀ ਹੈ।
Pic Credit: Instagram
ਸਾੜੀ ਦੇ ਫੈਬਰਿਕ ਤੋਂ ਲੈ ਕੇ ਬੰਨ੍ਹਣ ਤੱਕ ਕੁੱਝ ਗੱਲਾਂ ਰੱਖੋ ਧਿਆਨ 'ਚ ਸ਼ਾਨਦਾਰ ਲੁੱਕ ਮਿਲੇਗੀ।
ਜੇਕਰ ਬੇਲੀ ਫੈਟ ਜ਼ਿਆਦਾ ਹੈ ਤਾਂ ਫਾਇਨ ਸਿਲਕ ਜ਼ਾਂ ਫੇਰ ਸ਼ਿਫੋਨ ਦੀ ਸਾੜੀ ਚੁਣੋ।
ਬੇਲੀ ਫੈਟ ਜ਼ਿਆਦਾ ਹੈ ਤਾਂ ਸਾੜੀ ਨੂੰ ਧੁੰਨੀ ਤੋਂ ਥੋੜਾ ਉੱਤੇ ਬੰਨ੍ਹੋ, ਸਾਇਡ ਤੋਂ ਪੇਟ ਨੂੰ ਕਵਰ ਕਰ ਸਾੜੀ ਟੱਕ ਕਰੋ।
ਜੇਕਰ ਪਲੇਟਸ ਸਹੀ ਤਰ੍ਹਾਂ ਟੱਕ ਨਹੀਂ ਹੁੰਦੇ ਤਾਂ ਬੇਲੀ ਫੈਟ ਜ਼ਿਆਦਾ ਨਜ਼ਰ ਆਉਂਦਾ ਹੈ।
ਸਾੜੀ ਨੂੰ ਫ੍ਰੀ ਸਟਾਈਲ 'ਚ ਬਣੋਗੇ ਤਾਂ ਲੁੱਕ ਬੇਹੱਦ ਚੰਗਾ ਆਵੇਗਾ, ਜੇਕਰ ਪਲੇਟਸ ਬਣਾਉਣੀ ਹੈ ਤਾਂ ਥੋੜੀ ਚੌੜੀ ਬਣਾਓ ਤੇ ਢਿੱਲੀ ਨ ਛੱਡੋ।
ਜੇਕਰ ਤੁਸੀਂ ਪਹਿਲੀ ਵਾਰ ਸਾੜੀ ਪਾਉਣ ਲੱਗੇ ਹੋ ਤਾਂ ਇਸ ਨੂੰ ਪਹਿਲਾ ਬੰਨ੍ਹ ਕੇ ਦੇਖ ਲਓ ।