ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ

6 Sep 2023

TV9 Punjabi

ਪੰਜਾਬ ਯੂਨੀਵਰਸਿਟੀ 'ਚ ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ

 ਚੋਣਾਂ

Pic Credit: Unsplash/ Pixabay

10 ਕਾਲਜਾਂ 'ਚ ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਣਗੀਆਂ

ਵਿਦਿਆਰਥੀ ਯੂਨੀਅਨ

ਯੂਨੀਵਰਸਿਟੀ ਦੇ ਕਰੀਬ 15, 693 ਵਿਦਿਆਰਥੀ ਇਸ 'ਚ ਵੋਟ ਪਾਉਣਗੇ

ਵਿਦਿਆਰਥੀ ਪਾਉਣਗੇ ਵੋਟ 

ਸ਼ਹਿਰ ਦੇ 10 ਕਾਲਜਾਂ ਵਿੱਚ 110 ਉਮੀਦਵਾਰ ਚੋਣ ਮੈਦਾਨ ਵਿੱਚ ਹਨ

110 ਉਮੀਦਵਾਰ

ਪੰਜਾਬ ਯੂਨੀਵਰਸਿਟੀ 'ਚ 4 ਅਸਾਮੀਆਂ ਲਈ 21 ਉਮੀਦਵਾਰ ਚੋਣ ਮੈਦਾਨ 'ਚ ਉੱਤਰੇ

 4 ਅਸਾਮੀਆਂ

ਵੋਟਾਂ ਪੈਣ ਤੋਂ ਬਾਅਦ ਸ਼ਾਮ ਤੱਕ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ 

ਸ਼ਾਮ ਨੂੰ ਨਤੀਜੇ

ਪ੍ਰਧਾਨ ਅਹੁਦੇ ਲਈ ਮੈਦਾਨ 'ਚ ਉੱਤਰੇ 9 ਉਮੀਦਵਾਰ

9 ਉਮੀਦਵਾਰ

ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ ਵਿੱਚ ਹੋਵੇਗੀ।

ਜਿਮਨੇਜ਼ੀਅਮ ਹਾਲ 

ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਪੁਖ਼ਤਾ ਪ੍ਰਬੰਧ

ਕੀ ਤੁਸੀਂ ਵੀ ਹੁੰਦੇ ਹੋ Hunger Headache ਦੇ ਸ਼ਿਕਾਰ, ਜਾਣੋ