5 Sep 2023
TV9 Punjabi
ਜ਼ਿਆਦਾ ਦੇਰ ਤੱਕ ਭੁੱਖੇ ਰਹਿਣ ਨਾਲ ਬਾਡੀ 'ਚ ਗਲੁਕੋਜ਼ ਦਾ ਲੇਵਲ ਡਾਊਨ ਹੋਣ ਲੱਗਦਾ ਹੈ ਜਿਸ ਨਾਲ ਸਿਰ ਦਰਦ ਹੁੰਦਾ ਹੈ।
Pic Credit: Unsplash/ Pixabay
ਖਾਣ-ਪੀਣ ਤੋਂ ਇਲਾਵਾ ਦੂਜੀ ਚੀਜ਼ਾਂ ਜਿਵੇਂ ਕੌਫੀ,ਚਾਹ ਆਦਿ ਦੇ ਵੀ ਲੋਕ ਆਦੀ ਹੋ ਜਾਂਦੇ ਨੇ ਜਿਸ ਨਾਲ ਹੰਗਰ Headache ਦੀ ਸ਼ਿਕਾਯਤ ਹੋ ਸਕਦੀ ਹੈ।
ਖਾਣ-ਪੀਣ 'ਚ ਲਾਪਰਵਾਹੀ ਕਰਨ ਵਾਲਿਆਂ ਨੂੰ ਇਹ ਦਿੱਕਤ ਜ਼ਿਆਦਾ ਹੁੰਦੀ ਹੈ।
ਜੇਕਰ ਤੁਹਾਡਾ ਵੀ ਖਾਣਾ ਨਾ ਖਾਣ ਨਾਲ ਸਿਰ ਦਰਦ ਹੁੰਦਾ ਹੈ ਤਾਂ ਕਰੋ ਇਹ ਬਦਲਾਅ
ਡਾਈਟ 'ਚ ਕਾਰਬਸ ਅਤੇ ਪ੍ਰੋਟੀਨ ਵਾਲੀ ਚੀਜ਼ਾਂ ਸ਼ਾਮਿਲ ਕਰੋ।
ਪਾਣੀ ਦੀ ਕਮੀ ਨਾਲ ਵੀ ਇਹ ਦਿੱਕਤ ਹੋ ਸਕਦੀ ਹੈ ਇਸ ਲਈ ਦਿਨ 'ਚ ਘੱਟੋ-ਘੱਟ 3 ਲੀਟਰ ਪਾਣੀ ਜ਼ਰੂਰ ਪਿਓ।
ਐਕਟਿਵ ਰਹਿਣ ਲਈ ਹਰ 2 ਘੰਟਿਆਂ 'ਚ ਕੁੱਝ ਨਾ ਕੁੱਝ ਖਾਣ ਦੀ ਆਦਾਤ ਪਾਓ ਪਰ ਇੱਕ ਲਿਮਿਟ ਤੇਅ ਕਰੋ।
ਭੁੱਖੇ ਰਹਿਣ ਨਾਲ ਗੈਸ ਦੀ ਦਿੱਕਤ ਹੁੰਦੀ ਹੈ। ਇਸ ਲਈ ਹੈਲਦੀ ਡਰਿੰਕ ਲੈਂਦੇ ਰਹੋ।