ਹੱਥਾਂ 'ਚ ਧਨੁਸ਼-ਤੀਰ, ਚਿਹਰੇ 'ਤੇ ਮਨਮੋਹਕ ਮੁਸਕਰਾਹਟ... ਅਜਿਹੀ ਹੈ ਰਾਮਲਲਾ ਦੀ ਨਵੀਂ ਮੂਰਤੀ

19 Jan 2024

TV9Punjabi

ਲੰਬੇ ਇੰਤਜ਼ਾਰ ਤੋਂ ਬਾਅਦ ਰਾਮ ਭਗਤਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਦਾ ਦਿਨ ਆਇਆ ਹੈ। ਰਾਮ ਮੰਦਰ 'ਚ ਸਥਾਪਿਤ ਕੀਤੀ ਜਾਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੀ ਪਹਿਲੀ, ਪੂਰੀ ਤਸਵੀਰ ਸਾਹਮਣੇ ਆਈ ਹੈ।

ਰਾਮਲਲਾ ਦੀ ਪਹਿਲੀ ਤਸਵੀਰ

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਾਮਲਲਾ ਕਮਲ ਦੇ ਫੁੱਲ 'ਤੇ ਬਿਰਾਜਮਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪੈਰ ਵੀ ਦਿਖਾਈ ਦੇ ਰਹੇ ਹਨ।

ਕਮਲ 'ਤੇ ਵਿਰਾਜਮਾਨ ਰਾਮ

ਰਾਮਲਲਾ ਨੇ ਆਪਣੇ ਸੱਜੇ ਹੱਥ ਵਿੱਚ ਤੀਰ ਫੜਿਆ ਹੋਇਆ ਹੈ। ਤੀਰ ਸੁਨਹਿਰੀ ਰੰਗ ਦਾ ਜਾਪਦਾ ਹੈ।

ਹੱਥ ਵਿੱਚ ਤੀਰ ਫੜੇ ਹੋਏ

ਰਾਮਲਲਾ ਦੇ ਖੱਬੇ ਹੱਥ ਵਿੱਚ ਸੁਨਹਿਰੀ ਰੰਗ ਦਾ ਧਨੁਸ਼ ਵੀ ਮੂਰਤੀ ਨੂੰ ਹੋਰ ਸੁੰਦਰ ਬਣਾ ਰਿਹਾ ਹੈ।

ਖੱਬੇ ਹੱਥ ਵਿੱਚ ਧਨੁਸ਼

ਜਦੋਂ ਅਸੀਂ ਮੂਰਤੀ ਵਿੱਚ ਰਾਮਲਲਾ ਦਾ ਚਿਹਰਾ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਇਹ ਭਗਵਾਨ ਰਾਮ ਦਾ ਬਾਲ ਰੂਪ ਹੈ। ਮੂਰਤੀ ਵਿੱਚ ਉਨ੍ਹਾਂ ਦੇ ਵਾਲ ਲੰਬੇ ਰੱਖੇ ਗਏ ਹਨ।

ਲੰਬੇ ਕੇਸ਼ ਅਤੇ ਆਕਰਸ਼ਕ ਚਿਹਰਾ

ਮੂਰਤੀਆਂ ਤੋਂ ਲੈ ਕੇ ਥੰਮ੍ਹਾਂ ਤੱਕ... ਬਣਾਇਆ ਡਿਜ਼ਾਈਨ, ਮਿਲੋ ਰਾਮ ਮੰਦਰ ਦੇ ਇਸ ਸ਼ਿਲਪਕਾਰ ਨੂੰ