ਪ੍ਰਗਤੀ ਮੈਦਾਨ ਵਪਾਰ ਮੇਲੇ 'ਚ ਸ਼ੁਰੂ ਹੋਈ ਆਮ ਲੋਕਾਂ ਦੀ ਐਂਟਰੀ
19 Nov 2023
TV9 Punjabi
ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਚੱਲ ਰਿਹਾ ਵਪਾਰ ਮੇਲਾ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਵਪਾਰ ਮੇਲੇ ਵਿੱਚ ਲੋਕਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਹੈ।
ਆਮ ਲੋਕਾਂ ਲਈ ਟ੍ਰੇਡ ਫੇਅਰ
ਵਪਾਰ ਮੇਲੇ 'ਚ ਐਂਟਰੀ ਲਈ ਸਮਾਂ ਅਤੇ ਐਂਟਰੀ ਗੇਟ ਤੈਅ ਕੀਤੇ ਗਏ ਹਨ। ਐਂਟਰੀ ਲਈ ਟਿਕਟਾਂ ਆਨਲਾਈਨ ਅਤੇ ਮੈਟਰੋ ਸਟੇਸ਼ਨਾਂ 'ਤੇ ਵੇਚੀਆਂ ਜਾਣਗੀਆਂ।
ਸਮਾਂ, ਐਂਟਰੀ ਤੇ ਟਿਕਟਾਂ
ਮੇਲੇ ਵਿੱਚ ਆਮ ਲੋਕਾਂ ਦੀ ਐਂਟਰੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ, ਐਂਟਰੀ ਲਈ ਗੇਟ-1 ਅਤੇ 4 ਭੈਰਵ ਮਾਰਗ, ਗੇਟ-6 ਅਤੇ 10 ਮਥੁਰਾ ਰੋਡ, ਗੇਟ ਨੰਬਰ 10 ਸੁਪਰੀਮ ਕੋਰਟ ਮੈਟਰੋ ਸਟੇਸ਼ਨ ਦੇ ਨਾਲ ਹੋਵੇਗੀ।
ਐਂਟਰੀ ਸਮਾਂ ਅਤੇ ਸਥਾਨ
ਪ੍ਰਾਈਵੇਟ ਵਾਹਨ ਰਾਹੀਂ ਪ੍ਰਗਤੀ ਮੈਦਾਨ 'ਚ ਆਉਣ ਵਾਲੇ ਲੋਕਾਂ ਨੂੰ ਬੇਸਮੈਂਟ 'ਚ ਹੀ ਚੈਕਿੰਗ ਕਰਕੇ ਮਿਲੇਗੀ ਐਂਟਰੀ।
ਜਾਂਚ ਤੋਂ ਬਾਅਦ ਐਂਟਰੀ
ਪ੍ਰਗਤੀ ਮੈਦਾਨ ਵਪਾਰ ਮੇਲੇ 'ਚ ਆਮ ਲੋਕਾਂ ਦੀ ਐਂਟਰੀ ਸ਼ੁਰੂ, ਟਿਕਟ-ਪਾਰਕਿੰਗ ਬਾਰੇ ਜਾਣੋ ਸਭ ਕੁਝ ਵਪਾਰ ਮੇਲੇ 'ਚ ਆਉਣ ਲਈ ਪ੍ਰਗਤੀ ਮੈਦਾਨ ਦੇ ਹਰ ਗੇਟ 'ਤੇ 4 ਤੋਂ 6 ਚੈਕਿੰਗ ਕਾਊਂਟਰ ਬਣਾਏ ਗਏ ਹਨ।
ਚੈਕਿੰਗ ਕਾਊਂਟਰ
1.20 ਲੱਖ ਵਰਗ ਮੀਟਰ ਦੇ ਖੇਤਰ 'ਚ ਵਪਾਰ ਮੇਲਾ ਲਗਾਇਆ ਗਿਆ ਹੈ। ਇਸ ਨੂੰ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਵੇਗੀ।
ਵਪਾਰ ਮੇਲਾ
ਵਪਾਰ ਮੇਲੇ 'ਚ ਸ਼ਟਲ ਸੇਵਾ ਦੀ ਵਰਤੋਂ ਕਰਕੇ ਤੁਸੀਂ ਪ੍ਰਗਤੀ ਮੈਦਾਨ ਪਹੁੰਚ ਸਕਦੇ ਹੋ। ਇਹ ਬਿਲਕੁਲ ਮੁਫਤ ਹੈ।
ਮੁਫ਼ਤ ਸ਼ਟਲ ਸੇਵਾ
ਹੋਰ ਵੈਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
6 Mind games ਜੋ ਕੁੜੀਆਂ ਖੇਡਦੀਆਂ ਹਨ
https://tv9punjabi.com/web-stories