80 ਹਜ਼ਾਰ ਤੋਂ ਘੱਟ ਕੀਮਤ ਵਿੱਚ ਆਉਣਗੇ ਸ਼ਕਤੀਸ਼ਾਲੀ ਇਲੈਕਟ੍ਰਿਕ ਸਕੂਟਰ, ਇਹ ਹਨ ਖਾਸ ਫੀਚਰ

06-02- 2025

TV9 Punjabi

Author:  Rohit

ਜੇਕਰ ਤੁਸੀਂ ਆਪਣੇ ਲਈ ਇਲੈਕਟ੍ਰਿਕ ਸਕੂਟਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਵਿਕਲਪ ਸ਼ਾਨਦਾਰ ਸਾਬਤ ਹੋ ਸਕਦੇ ਹਨ।

ਇਲੈਕਟ੍ਰਿਕ ਸਕੂਟਰ

ਤੁਹਾਨੂੰ ਇਹ ਇਲੈਕਟ੍ਰਿਕ ਸਕੂਟਰ 80 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਿੱਚ ਮਿਲਣਗੇ। ਵੱਖ-ਵੱਖ ਬ੍ਰਾਂਡਾਂ ਦੇ ਕਿਫਾਇਤੀ ਸਕੂਟਰਾਂ ਬਾਰੇ ਇੱਥੇ ਜਾਣੋ।

80 ਹਜ਼ਾਰ ਰੁਪਏ ਤੋਂ ਘੱਟ ਵਿੱਚ

ਹੌਂਡਾ ਐਕਟਿਵਾ ਸਕੂਟਰ ਤਿੰਨ ਵੇਰੀਐਂਟਸ ਵਿੱਚ ਆਉਂਦਾ ਹੈ - ਸਟੈਂਡਰਡ ਦੀ ਕੀਮਤ 76,684 ਰੁਪਏ (ਐਕਸ-ਸ਼ੋਰੂਮ), ਡੀਲਕਸ ਦੀ ਕੀਮਤ 79,184 ਰੁਪਏ ਅਤੇ ਐਚ-ਸਮਾਰਟ ਦੀ ਕੀਮਤ 82,684 ਰੁਪਏ ਹੈ।

Honda Activa 6G

ਇਹ ਜੁਪੀਟਰ ਸਕੂਟਰ 80,000 ਰੁਪਏ ਤੋਂ ਘੱਟ ਕੀਮਤ ਦੇ ਦੋ ਵੇਰੀਐਂਟ ਵਿੱਚ ਉਪਲਬਧ ਹੈ - ਡਰੱਮ 73,700 ਰੁਪਏ ਵਿੱਚ ਅਤੇ ਡਰੱਮ ਅਲੌਏ 79,200 ਰੁਪਏ ਵਿੱਚ।

TVS Jupiter

ਯਾਮਾਹਾ ਫੈਸੀਨੋ ਬਾਜ਼ਾਰ ਵਿੱਚ ਸਭ ਤੋਂ ਕਿਫਾਇਤੀ 125cc ਸਕੂਟਰਾਂ ਵਿੱਚੋਂ ਇੱਕ ਹੈ। ਫੈਸੀਨੋ 125 ਡਰੱਮ ਦੇ ਐਂਟਰੀ-ਲੈਵਲ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 79,990 ਰੁਪਏ  ਹੈ।

Yamaha Fascino 125

ਪਲੇਜ਼ਰ ਪਲੱਸ ਹੀਰੋ ਮੋਟੋਕਾਰਪ ਛੇ ਵੇਰੀਐਂਟਸ ਵਿੱਚ ਆਉਂਦਾ ਹੈ। ਇਨ੍ਹਾਂ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 71,213 ਰੁਪਏ ਤੋਂ 83,113 ਰੁਪਏ ਤੱਕ ਹੈ। ਸਿਰਫ਼ ਟਾਪ ਮਾਡਲ, ਪਲੇਜ਼ਰ ਪਲੱਸ ਐਕਸਟੀਈਸੀ ਕਨੈਕਟੇਡ, ਦੀ ਕੀਮਤ 80,000 ਰੁਪਏ ਤੋਂ ਵੱਧ ਹੈ।

Hero Pleasure Plus Xtec

ਸੁਜ਼ੂਕੀ ਐਕਸੈਸ ਬਾਜ਼ਾਰ ਵਿੱਚ ਸਭ ਤੋਂ ਵੱਧ ਵਿਕਣ ਵਾਲਾ 125cc ਸਕੂਟਰ ਹੈ। ਇਸ ਸਕੂਟਰ ਦੀ ਕੀਮਤ 80,000 ਰੁਪਏ ਤੋਂ ਥੋੜ੍ਹੀ ਜ਼ਿਆਦਾ ਹੈ। ਇਸਦੀ ਐਕਸ-ਸ਼ੋਰੂਮ ਕੀਮਤ 80,700 ਰੁਪਏ ਤੋਂ ਸ਼ੁਰੂ ਹੁੰਦੀ ਹੈ।

Suzuki Access 125

ਵੈਲੇਨਟਾਈਨ ਡੇਅ 'ਤੇ ਇਨ੍ਹਾਂ ਅਦਾਕਾਰਾਂ ਵਾਂਗ ਰੈੱਡ ਕਲਰ ਦੀ ਡਰੈਸ ਕਰੋ ਕੈਰੀ