ਚੀਨ ਵਿੱਚ ਕਿੰਨੇ ਭਾਰਤੀ ਰਹਿੰਦੇ ਹਨ?

20 Dec 2023

TV9 Punjabi

ਭਾਰਤ ਦੇ ਬਹੁਤ ਸਾਰੇ ਨਾਗਰਿਕ ਨੌਕਰੀਆਂ ਅਤੇ ਹੋਰ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਵਸ ਜਾਂਦੇ ਹਨ। ਕੀ ਚੀਨ ਵਿੱਚ ਕੋਈ ਭਾਰਤੀ ਵਸਿਆ ਹੋਇਆ ਹੈ?

ਚੀਨ ਵਿੱਚ ਭਾਰਤੀ

Create New Story – Dashboard – Explore Templates – SettingsSupport © 2023 Google Version 1.27.0 Dashboard

Credit: Pixabay

ਭਾਰਤ ਅਤੇ ਚੀਨ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ਾਂ ਵਿੱਚ ਗਿਣੇ ਜਾਂਦੇ ਹਨ।

ਵੱਡੀ ਆਬਾਦੀ

ਵਿਦੇਸ਼ ਮੰਤਰਾਲੇ ਦੀ 2023 ਦੀ ਰਿਪੋਰਟ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਵਿਦੇਸ਼ ਮੰਤਰਾਲੇ ਦੀ ਰਿਪੋਰਟ

ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੀਨ ਵਿੱਚ ਕੁੱਲ 56050 ਭਾਰਤੀ ਨਾਗਰਿਕ ਰਹਿ ਰਹੇ ਹਨ।

ਚੀਨ ਵਿੱਚ 56050 ਭਾਰਤੀ

ਇਨ੍ਹਾਂ ਵਿੱਚੋਂ 55500 ਗੈਰ-ਨਿਵਾਸੀ ਭਾਰਤੀ (ਐਨਆਰਆਈ) ਹਨ ਅਤੇ ਬਾਕੀ 550 ਭਾਰਤੀ ਮੂਲ ਦੇ ਲੋਕ (ਪੀਆਈਓ) ਹਨ।

55500 ਐਨ.ਆਰ.ਆਈ

ਚੀਨ ਵਿੱਚ ਹਿੰਦੂ ਭਾਈਚਾਰਾ ਘੱਟ ਗਿਣਤੀ 'ਚ ਹੈ। ਕੁੱਲ ਆਬਾਦੀ ਦੇ ਇੱਕ ਫੀਸਦੀ ਤੋਂ ਵੀ ਘੱਟ ਹਿੰਦੂ  ਚੀਨ 'ਚ ਰਹਿੰਦੇ ਹੈ।

ਚੀਨ ਵਿੱਚ ਹਿੰਦੂ ਧਰਮ

ਚੀਨ ਵਿੱਚ ਬੋਧੀਆਂ ਦੀ ਸਭ ਤੋਂ ਵੱਧ ਆਬਾਦੀ ਹੈ। ਰਿਪੋਰਟਾਂ ਮੁਤਾਬਕ ਇਹ ਕੁੱਲ ਆਬਾਦੀ ਦਾ 18.2 ਫੀਸਦੀ ਹੈ।

ਬੁੱਧ ਧਰਮ

ਉਹ ਕਾਰਨ ਜਿਸ ਵਜ੍ਹਾ ਨਾਲ ਟਰੰਪ ਦੇ ਚੋਣ ਲੜਨ 'ਤੇ ਲੱਗੀ ਪਾਬੰਦੀ