'ਮੌਜਾਂ ਹੀ ਮੌਜਾਂ' ਫਿਲਮ ਦੀ ਸਟਾਰਕਾਸਟ ਪਹੁੰਚੀ ਪਾਕਿਸਤਾਨ

17 Oct 2023

TV9 Punjabi

ਫਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। 

20 ਨੂੰ ਹੋਵੇਗੀ ਰੀਲਿਜ਼

Pic Credit: Instagram

ਕਰਤਾਰਪੁਰ ਸਾਹਿਬ ਵਿੱਚ ਗਿੱਪੀ ਗਰੇਵਾਲ ,ਬੀਨੂ ਢਿੱਲੋਂ ਤੇ ਹੋਰ ਸਟਾਰਕਾਸਟ ਨੇ ਟੇਕਿਆ ਮੱਥਾ

ਸਟਾਰਕਾਸਟ ਨੇ ਟੇਕਿਆ ਮੱਥਾ

ਨਵੀਂ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਲਾਕਾਰਾਂ ਨੇ ਫਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ

ਸਫ਼ਲਤਾ ਲਈ ਅਰਦਾਸ

ਪਾਕਿਸਤਾਨ ਫਿਲਮ ਇੰਡਸਟਰੀ ਦੇ ਡਾਇਰੈਕਟਰ ਸਈਦ ਨੂਰ ਤੇ ਹੋਰ ਪਾਕਿ ਕਲਾਕਾਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਪਾਕਿ ਕਲਾਕਾਰਾਂ ਨੇ ਕੀਤੀ ਸ਼ਿਰਕਤ

ਅਦਾਕਾਰ ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਨੇ ਇਸ ਦੌਰਾਨ ਇੰਸਟਾ ਤੇ ਆਪਣਾ ਐਕਸਪੀਰਿੰਸ ਸ਼ੇਅਰ ਕੀਤਾ।

ਐਕਸਪੀਰਿੰਸ ਸ਼ੇਅਰ ਕੀਤਾ

ਪੰਜਾਬੀ ਕਲਾਕਾਰਾਂ ਨਾਲ ਮਿਲ ਕੇ ਪਾਕਿਸਤਾਨ ਦੇ ਲੋਕ ਵੀ ਕਾਫੀ ਖੁਸ਼ ਹੋਏ ਅਤੇ ਉਨ੍ਹਾਂ ਨਾਲ ਤਸਵੀਰਾਂ ਖੱਚਵਾਈਆਂ

ਫੈਨਜ਼ 'ਚ ਖੁਸ਼ੀ 

ਪਾਕਿ ਡਾਇਰੈਕਟਰ ਨੇ ਇਸ ਦੌਰਾਨ ਕਿਹਾ ਕਿ- "ਸਰਹਦਾਂ ਦੇ ਫਾਸਲਿਆਂ ਨੂੰ ਕਲਾ ਨਾਲ ਦੂਰ ਕਰਾਂਗੇ।"

ਸਰਹਦਾਂ ਦੇ ਫਾਸਲੇ

Stamina ਵਧਾਉਣ ਲਈ ਖਾਓ ਇਹ ਚੀਜ਼ਾਂ