ਬਲੈੱਕ ਡਰੈੱਸ, ਕਰਲੀ ਵਾਲ ਸੋਨਮ ਦੇ ਇਸ ਲੁੱਕ ਨੂੰ ਦੇਖ ਪ੍ਰਸ਼ੰਸਕ ਬੋਲੇ - 'ਅਪਸਰਾ'

6 Oct 2023

TV9 Punjabi

ਪੰਜਾਬੀ ਇੰਡਸਟਰੀ 'ਚ ਸੋਨਮ ਬਾਜਵਾ ਨੇ ਨਵਾਂ ਫੈਸ਼ਨ ਅਤੇ ਬਿਊਟੀ ਸਟੈਂਡਰਟ ਸੈੱਟ ਕੀਤਾ ਹੈ।

ਬਿਊਟੀ ਸਟੈਂਡਰਟ

ਅਦਾਕਾਰਾ ਫੋਟੋਆਂ,ਵੀਡੀਓਜ਼ ਤੇ ਡੇਲੀ ਰੁਟੀਨ ਨੂੰ ਪ੍ਰਸ਼ੰਸਕਾਂ ਨਾਲ ਕਦੇ ਵੀ ਸ਼ੇਅਰ ਕਰਨਾ ਨਹੀਂ ਭੁੱਲਦੀ।

ਡੇਲੀ ਰੁਟੀਨ ਸ਼ੇਅਰ

ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਸੋਨਮ ਨੇ ਬਾਲੀਵੁੱਡ 'ਚ ਵੀ ਆਪਣੀ ਪਛਾਣ ਬਨਾਉਣਾ ਸ਼ੁਰੂ ਕਰ ਦਿੱਤਾ ਹੈ।

ਬਾਲੀਵੁੱਡ 'ਚ ਥਾਂ

ਪੰਜਾਬੀ ਇੰਡਸਟਰੀ ਨੂੰ ਰੂਲ ਕਰਨ ਵਾਲੀ ਅਭਨੇਤਰੀਆਂ ਵਿੱਚ ਸੋਨਮ ਬਾਜਵਾ ਦੀ ਗਿਣਤੀ ਹੁੰਦੀ ਹੈ।

ਇੰਡਸਟਰੀ 'ਤੇ ਰੂਲ

ਸੋਨਮ ਐਕਟਿੰਗ ਸਕਿਲਸ ਅਤੇ ਖੂਬਸੂਰਤੀ ਨਾਲ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਦੇ ਦਿੱਲਾ 'ਤੇ ਵੀ ਰੂਲ ਕਰਦੀ ਹੈ।

ਐਕਟਿੰਗ ਸਕਿਲਸ

ਸੋਨਮ ਆਪਣੇ ਨਵੇਂ-ਨਵੇਂ ਫੋਟੋਸ਼ੂਟ ਅਤੇ ਲੁੱਕਸ ਨਾਲ ਆਏ ਦਿਨ ਸੁੱਰਖੀਆਂ ਬਟੋਰ ਦੀ ਨਜ਼ਰ ਆਉਂਦੀ  ਹੈ। 

ਨਵੇਂ ਫੋਟੋਸ਼ੂਟ

ਅਦਾਕਾਰਾ ਦਾ ਆਲ ਬਲੈਕ ਫੋਟੋਸ਼ੂਟ ਤੁਹਾਨੂੰ ਵੀ ਬੇਹੱਦ ਪਸੰਦ ਆਵੇਗਾ।

ਆਲ ਬਲੈਕ ਫੋਟੋਸ਼ੂਟ 

ਸੋਨਮ ਬਾਜਵਾ ਦੇ ਇਸ ਨਵੇਂ ਫੋਟੋਸ਼ੂਟ ਨੂੰ ਦੇਖ ਕੇ ਫੈਨਸ ਦੀਵਾਨੇ ਹੋ ਗਏ ਹਨ।

ਫੈਨਸ ਹੋਏ ਦੀਵਾਨੇ

ਕੈਰੋਟੀਨ ਤੋਂ ਬਾਅਦ ਇੰਝ ਕਰੋ ਆਪਣੇ ਵਾਲਾਂ ਦੀ ਦੇਖਭਾਲ