ਕੈਰੋਟੀਨ ਤੋਂ ਬਾਅਦ ਇੰਝ ਕਰੋ ਆਪਣੇ ਵਾਲਾਂ ਦੀ ਦੇਖਭਾਲ

6 Oct 2023

TV9 Punjabi

ਫ੍ਰਿਜੀ ਅਤੇ ਰੁਖੇ ਵਾਲਾਂ ਨੂੰ ਸ਼ਾਈਨੀ ਬਨਾਉਣ ਲਈ ਲੋਕ ਪ੍ਰੋਟੀਨ ਟ੍ਰੀਟਮੈਂਟ ਕਰਵਾਉਂਦੇ ਹਨ। ਜਿਸ ਵਿੱਚ ਹਜ਼ਾਰਾ ਰੁਪਏ ਖ਼ਰਚ ਹੁੰਦੇ ਹਨ।

ਪ੍ਰੋਟੀਨ ਟ੍ਰੀਟਮੈਂਟ

ਕੈਰੋਟੀਨ ਕਰਵਾਉਣ ਲਈ ਵਾਲ ਸ਼ਾਈਨੀ ਅਤੇ ਸਮੂਥ ਹੋ ਜਾਂਦੇ ਹਨ। ਪਰ ਕੁੱਝ ਗੱਲਾਂ ਦਾ ਧਿਆਨ ਰੱਖਣ ਬਹੁਤ ਜ਼ਰੂਰੀ ਹੈ।

ਹੈਅਰ ਕੇਅਰ

ਕੈਰੋਟੀਨ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਤਿੰਨ ਦਿਨ ਤੱਕ ਵਾਲਾਂ ਨੂੰ ਨਹੀਂ ਧੋਣਾ ਚਾਹੀਦਾ, ਨਹੀਂ ਤਾਂ ਤੁਹਾਡੇ ਵਾਲ ਖਰਾਬ ਹੋ ਸਕਦੇ ਹਨ।

ਵਾਲਾਂ ਨੂੰ ਧੋਣ ਦੀ ਗਲਤੀ

ਐਕਸਪਰਟ ਨੇ ਜੋ ਸ਼ੈਂਪੂ ਦੱਸਿਆ ਹੋਵੇ ਉਸ ਨਾਲ ਵੀ ਵਾਲਾਂ ਨੂੰ ਧੋਣਾ ਚਾਹੀਦਾ ਹੈ। 

ਗਲਤ ਸ਼ੈਂਪੂ ਯੂਜ਼ ਕਰਨਾ

ਕੈਰੋਟੀਨ ਕਰਾਉਣ ਤੋਂ 15 ਦਿਨਾਂ ਬਾਅਦ ਤੱਕ ਭੁਲਕੇ ਵੀ ਵਾਲਾਂ ਵਿੱਚ ਰਬਰ ਬੈਂਡ ਨਹੀਂ ਲਾਉਣਾ ਚਾਹੀਦਾ ਅਤੇ ਨਾ ਹੀ ਕਲਚਰ ਯੂਜ਼ ਕਰਨਾ ਚਾਹੀਦਾ ਹੈ।

ਵਾਲਾਂ ਵਿੱਚ ਰਬਰ ਬੈਂਡ

ਕੈਰੋਟੀਨ ਕਰਵਾਉਣ ਦੇ ਤਿੰਨ ਦਿਨਾਂ ਤੱਕ ਧਿਆਨ ਦੇਣਾ ਚਾਹੀਦਾ ਹੈ ਕਿ ਵਾਲਾਂ ਨੂੰ ਮੁੜਣ ਨਹੀਂ ਦੇਣਾ ਚਾਹੀਦਾ।

ਵਾਲਾਂ ਨੂੰ ਮੁੜਣ ਨਾ ਦਵੋ

ਕੈਰੋਟੀਨ ਕਰਵਾਉਣ ਤੋਂ ਬਾਅਦ ਜੇਕਰ ਹੈਅਰ ਕਲਰ ਕਰਵਾਉਣ ਦੀ ਸੋਚ ਰਹੇ ਹੋ ਤਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।

ਹੈਅਰ ਕਲਰ

ਦੀਵਾਲੀ 'ਤੇ ਕਿਉਂ ਜਗਾਉਂਦੇ ਹਨ ਦੀਵੇ,ਜਾਣੋ ਇਸਦਾ ਕਾਰਨ