ਕਰਨ ਔਜਲਾ ਨਾਲ ਮਿਲਕੇ ਰੈਪਰ ਡਿਵਾਈਨ ਪਾਲੀਵੁੱਡ ਦਾ ਵੱਧਾਣਗੇ ਤਾਪਮਾਨ

7 Oct 2023

TV9 Punjabi

ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰ ਅਤੇ ਰੈਪਰ ਆਪਣੀ ਨਵੀਂ ਐਲਬਮ ਨੂੰ ਲੈ ਕੇ ਸੁਰਖੀਆਂ ਬਟੌਰ ਰਹੇ ਹਨ।

ਨਵੀਂ ਐਲਬਮ

ਕਰਨ ਨੇ ਬਹੁਤ ਵੱਡੇ ਕਲਾਕਾਰਾਂ ਨਾਲ ਕੋਲੈਬ ਐਲਬਮ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।

 ਕੋਲੈਬ ਐਲਬਮ

ਗਾਇਕ ਪਾਲੀਵੁੱਡ ਦਾ ਕੋਲੈਬ ਬਾਲੀਵੁੱਡ ਦੇ ਜ਼ਬਰਦਸਤ ਅਤੇ ਮਸ਼ਹੂਰ ਰੈਪਰ ਡਿਵਾਈਨ ਨਾਲ ਕਰਨ ਜਾ ਰਹੇ ਹਨ।

ਰੈਪਰ ਡਿਵਾਈਨ

ਇਸ ਐਲਬਮ ਦਾ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਹੈ।

ਪ੍ਰਸ਼ੰਸਕਾਂ ਨੂੰ ਇੰਤਜਾਰ

ਕਰਨ ਨੇ ਸੋਸ਼ਲ ਮੀਡੀਆ 'ਤੇ ਇਸ ਐਲਬਮ ਬਾਰੇ ਪੋਸਟ ਕਰਕੇ ਜਾਣਕਾਰੀ ਸਾਂਝਾ ਕੀਤੀ ਹੈ। 

ਸੋਸ਼ਲ ਮੀਡੀਆ

ਪੋਸਟ ਸ਼ਅਰ ਕਰਦਿਆਂ ਲਿਖਿਆ "ਡ ਸਟ੍ਰੀਟ ਵਾਨਟੇਡ ਇਟ, ਐਂਡ ਵੀ ਲੀਸਨਡ",ਕੰਮਬਾਈਨਿੰਗ ਕਲਚਰਸ। 

ਇੰਸਟਾ ਪੋਸਟ

ਦੱਸ ਦਈਏ ਕਿ ਪ੍ਰੋਜੈਕਟ ਬਾਰੇ ਅੱਜੇ ਕੋਈ ਜਾਣਕਾਰੀ ਨਹੀਂ ਸ਼ੇਅਰ ਕੀਤੀ ਗਈ ਹੈ।

ਜਾਣਕਾਰੀ ਨਹੀਂ

ਇੱਕ ਦੂਜੇ ਦੇ ਹੋਏ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਤੇ ਡਾ.ਗੁਰਵੀਨ ਕੌਰ