ਮਾਹਿਰਾ ਸ਼ਰਮਾ ਆਪਣੇ ਕਰਵੀ Figure ਨਾਲ ਕਰਦੀ ਹੈ ਦਿਲਾਂ 'ਤੇ ਰਾਜ

24 Nov 2023

TV9 Punjabi

ਮਾਹਿਰਾ ਆਪਣੀ ਪਰਸਨਲ ਲਾਇਵ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ। ਹੁਣ ਉਹ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੀ ਹੈ।

ਮਾਹਿਰਾ ਸ਼ਰਮਾ ਦਾ ਅੰਦਾਜ਼

Pic Credit: instagram

ਪਾਰਸ ਦੇ ਨਾਲ ਹਾਲ ਹੀ ਵਿੱਚ ਮਾਹਿਰਾ ਦਾ ਬ੍ਰੇਕਅੱਪ ਹੋਇਆ। ਜਿਸ ਤੋਂ ਬਾਅਦ ਹੁਣ ਅਦਾਕਾਰਾ ਦਾ ਨਾਮ ਰੈਪਰ ਰਫ਼ਤਾਰ ਨਾਲ ਜੁੜ ਰਿਹਾ ਹੈ।

ਰਫ਼ਤਾਰ ਨਾਲ ਜੁੜਿਆ ਨਾਮ

ਦਰਅਸਲ ਇੱਕ interview ਦੌਰਾਨ ਮਾਹਿਰਾ ਮੋਟਾਪੇ ਦਾ ਸਵਾਲ ਸੁਣ ਕੇ ਭੱਜ ਗਈ ਸੀ ਪਰ ਹੁਣ ਅਦਾਕਾਰਾ ਦੀ ਫਿੱਟਨੈੱਸ ਦਾ ਕੋਈ ਜਵਾਬ ਨਹੀਂ ਹੈ।

ਨਵਾਂ ਫੋਟੋਸ਼ੂਟ

25 ਸਾਲ ਦੀ ਮਾਹਿਰਾ ਸ਼ਰਮਾ ਬ੍ਰਾਊਨ ਕਲਰ ਦੀ ਬਾਡੀ ਹਗਿੰਗ ਡਰੈਸ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ। 

25 ਸਾਲ ਦੀ ਹੈ ਮਾਹਿਰਾ

ਖੁੱਲ੍ਹੇ ਵਾਲ,ਲਾਇਟ ਮੇਕਅੱਪ ਲੁੱਕ ਅਤੇ ਵੱਖਰੇ ਅੰਦਾਜ਼ ਵਿੱਚ ਮਾਹਿਰਾ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ।

ਖੂਬਸੂਰਤ ਅੰਦਾਜ਼

ਜਲਦ ਹੀ ਮਾਹਿਰਾ ਗੈਂਗ ਆਫ਼ ਗਾਜ਼ੀਆਬਾਦ ਵਿੱਚ ਕੰਮ ਕਰਦੀ ਨਜ਼ਰ ਆਵੇਗੀ।

ਗੈਂਗ ਆਫ਼ ਗਾਜ਼ੀਆਬਾਦ

ਮਾਹਿਰਾ ਸ਼ਰਮਾ ਜਿੰਨੀ ਖੂਬਸੂਰਤ ਵੈਸਟਰਨ ਲੁੱਕਸ ਵਿੱਚ ਲੱਗਦੀ ਹੈ। ਉਨ੍ਹਾਂ ਦਾ ਇੰਡੀਅਨ ਆਊਟਫਿੱਟ ਵਾਲਾ ਅੰਦਾਜ਼ ਵੀ ਉਨ੍ਹਾਂ ਹੀ ਘੈਂਟ ਲੱਗਦਾ ਹੈ। 

ਸਾੜੀ ਵਿੱਚ ਲੱਗ ਰਹੀ ਹੈ ਘੈਂਟ

Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ