ਜਦੋਂ ਇਸ ਇੰਡੀਅਨ ਕ੍ਰਿਕੇਟਰ ਦੀ ਪਤਨੀ ਨਾਲ ਡਾਂਸ ਕਰਦੇ ਨਜ਼ਰ ਆਏ ਸੀ ਜੱਸੀ ਗਿੱਲ

26 Nov 2023

TV9 Punjabi

ਪੰਜਾਬੀ ਸਿੰਗਰ ਅਤੇ ਅਦਾਕਾਰ ਜੱਸੀ ਗਿੱਲ ਆਪਣੀ ਸੁਰੀਲੀ ਆਵਾਜ਼ ਅਤੇ ਦਮਦਾਰ ਐਕਟਿੰਗ ਦੇ ਨਾਲ ਸਾਰਿਆਂ ਨੂੰ ਇੰਪਰੈਸ ਕੀਤਾ ਹੈ।

ਜੱਸੀ ਗਿੱਲ ਦੀ ਆਵਾਜ਼

ਜੱਸੀ ਗਿੱਲ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। 

ਜੱਸੀ ਗਿੱਲ ਦਾ ਜਨਮਦਿਨ

ਦਰਅਸਲ ਜੱਸੀ ਗਿੱਲ ਹਾਲ ਹੀ ਵਿੱਚ ਸਲਮਾਨ ਖਾਨ ਦੀ ਫਿਲਮ ਵਿੱਚ ਵੀ ਨਜ਼ਰ ਆਏ ਸੀ। 

ਕਈ ਫਿਲਮਾਂ 'ਚ ਕੀਤਾ ਕੰਮ

ਜੱਸੀ ਗਿੱਲ ਦਾ ਮਿਊਜ਼ਿਕ ਐਲਬਮ 'Oye Hoye Oye' ਨੇ ਕਾਫੀ ਸੁਰਖੀਆਂ ਬਟੋਰੀਆਂ। ਦਰਅਸਲ ਸਿੰਗਰ ਇਸ ਐਲਬਮ ਵਿੱਚ ਕ੍ਰਿਕੇਟਰ Yuzvendra Chahal ਦੀ ਪਤਨੀ Dhanashree ਨਾਲ ਨਜ਼ਰ ਆਏ ਸੀ।

Dhanashree ਨਾਲ ਵੀਡੀਓ

ਇਸ ਗੀਤ ਵਿੱਚ ਦੋਵਾਂ ਦੀ Chemistry ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।

ਦੋਵਾਂ ਦੀ Chemistry

ਇਸ ਐਲਬਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 

ਵੀਡੀਓ ਨੂੰ ਮਿਲਿਆ ਸੀ ਪਿਆਰ

ਜੱਸੀ ਗਿੱਲ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਰਅਸਲ ਜੱਸੀ ਗਿੱਲ ਦਾ ਜਯਾ ਕਿਸ਼ੋਰੀ ਨਾਲ ਨਵਾਂ ਪ੍ਰੋਜੈਕਟ ਆ ਰਿਹਾ ਹੈ।

ਜਯਾ ਕਿਸ਼ੋਰੀ ਨਾਲ ਕੰਮ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ