37ਵੇਂ ਜਨਮਦਿਨ ਮੌਕੇ ਜਾਣੋ ਪੰਜਾਬੀ ਅਦਾਕਾਰਾ ਮੈਂਡੀ ਥੱਕਰ ਦੀ ਖਾਸ ਅਤੇ ਦਿਲਚਸਪ ਗੱਲਾਂ

01 May 2024

TV9 Punjabi

Author: Isha 

ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਮੈਂਡੀ ਥੱਕਰ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। 

ਪੰਜਾਬੀ ਇੰਡਸਟਰੀ

Credits: Instagram

 ਮਨਦੀਪ ਕੌਰ ਉਰਫ਼ ਮੈਂਡੀ ਤੱਖਰ ਇੰਗਲੈਂਡ ਦੀ ਰਹਿਣ ਵਾਲੀ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । 

ਮਨਦੀਪ ਕੌਰ

ਮੈਂਡੀ ਤੱਖਰ ਦਾ ਜੱਦੀ ਪਿੰਡ ਜਲੰਧਰ ਦੇ ਨਜ਼ਦੀਕ ਮਲਿਆਣਾ ਪਿੰਡ ਹੈ । ਜਿੱਥੋਂ ਦਾ ਉਨ੍ਹਾਂ ਦਾ ਪਰਿਵਾਰ ਹੈ ।

ਜੱਦੀ ਪਿੰਡ

ਅੱਜ ਮਹਸ਼ੂਰ ਅਦਾਕਾਰਾ ਅਤੇ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਵੀ ਜਨਮਦਿਨ ਹੈ। 

ਅਨੁਸ਼ਕਾ ਸ਼ਰਮਾ ਦਾ ਵੀ ਜਨਮਦਿਨ

2017 ਦੇ ਸ਼ੁਰੂ ਵਿੱਚ ਉਹ ਪੰਜਾਬੀ ਫ਼ਿਲਮ ਰੱਬ ਦਾ ਰੇਡੀਓ ਵਿੱਚ ਨਜ਼ਰ ਆਈ। 

ਪੰਜਾਬੀ ਫ਼ਿਲਮ

ਮੈਂਡੀ ਤੱਖਰ  ਨੇ ਹਾਲ ਹੀ ਵਿੱਚ ਆਪਣੇ ਦੋਸਤ ਸ਼ੇਖ਼ਰ ਸ਼ੇਖਰ ਕੌਸ਼ਲ ਨਾਲ ਵਿਆਹ ਕਰਵਾਇਆ ਹੈ। 

ਵਿਆਹ 

ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਹਰੀ ਇਲਾਇਚੀ