ਰਾਹੁਲ ਗਾਂਧੀ ਕੇਦਾਰਨਾਥ ਵਿੱਚ ਲੋਕਾਂ ਨੂੰ ਪਿਆ ਰਹੇ ਚਾਹ

6 Oct 2023

TV9 Punjabi

ਪੰਜ ਸੂਬਿਆਂ ਵਿੱਚ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਕੇਦਾਰਨਾਥ ਪਹੁੰਚੇ। ਉਨ੍ਹਾਂ ਨੇ ਪੂਜਾ ਵੀ ਕੀਤੀ।

ਕੇਦਾਰਨਾਥ ਪਹੁੰਚੇ ਰਾਹੁਲ

ਦਰਸ਼ਨ ਪੂਜਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਲੋਕਾਂ ਨੇ ਨਾਲ ਸਮਾਂ ਗੁਜਾਰਿਆ। ਇਸ ਦੌਰਾਨ ਉਨ੍ਹਾਂ ਨੇ ਭਗਤਾਂ ਨੂੰ ਚਾਹ ਵੀ ਆਫਰ ਕੀਤੀ। 

ਭਗਤਾਂ ਨੂੰ ਪਰੋਸੀ ਚਾਹ

ਰਾਹੁਲ ਗਾਂਧੀ ਨੇ ਚਾਹ ਆਫਰ ਕਰਨ 'ਤੇ ਕਾਂਗਰਸ ਪਾਰਟੀ ਨੇ ਚਾਹ ਸੇਵਾ ਦਾ ਨਾਮ ਦਿੱਤਾ।

ਚਾਹ ਸੇਵਾ

'ਸਪਾ' ਸਾਂਸਦ ਡਿੰਪਲ ਯਾਦਵ ਨੇ ਵੀ ਹਾਜਰੀ ਲਗਾਈ। 

ਡਿੰਪਲ ਨੇ ਵੀ ਭਰੀ ਹਾਜਰੀ

ਡਿੰਪਲ ਯਾਦਵ ਕੱਲ੍ਹ ਹੀ ਕੇਦਾਰਨਾਥ ਧਾਮ ਪਹੁੰਚੀ ਸੀ। ਉਨ੍ਹਾਂ ਨੇ ਪੂਜਾ ਵੀ ਕੀਤੀ।

ਡਿੰਪਲ ਯਾਦਵ

ਡਿੰਪਲ ਯਾਦਵ ਯੂਪੀ ਦੇ ਸਾਬਕਾ ਸੀਐੱਮ ਅਖਿਲੇਸ਼ ਯਾਦਵ ਦੀ ਪਤਨੀ ਹੈ ਅਤੇ ਮੈਨਪੂਰੀ ਤੋਂ ਸਾਂਸਦ ਹੈ।

ਮੈਨਪੂਰੀ ਤੋਂ ਸਾਂਸਦ ਹੈ ਡਿੰਪਲ

ਇਸ ਤੋਂ ਪਹਿਲਾਂ ਅਖਿਲੇਸ਼ ਯਾਦਵ ਵੀ ਕੇਦਾਰਨਾਥ ਪਹੁੰਚੇ ਸੀ।

ਅਖਿਲੇਸ਼ ਵੀ ਪਹੁੰਚੇ ਸੀ

ਕਦੋ ਸਾਫ਼ ਹੋਵੇਗੀ ਦਿੱਲੀ ਦੀ ਹਵਾ ? 8 ਗੁਣਾ ਜ਼ਿਆਦਾ ਪ੍ਰਦੂਸ਼ਣ ਦਰਜ