ਕਦੋ ਸਾਫ਼ ਹੋਵੇਗੀ ਦਿੱਲੀ ਦੀ ਹਵਾ?

6 Oct 2023

TV9 Punjabi

ਦਿੱਲੀ ਵਿੱਚ ਸੋਮਵਾਰ ਨੂੰ ਪ੍ਰਦੂਸ਼ਣ ਦਾ ਪੱਧਰ 8 ਗੁਣਾ ਹੋਰ ਦਰਜ ਕੀਤਾ ਗਿਆ। ਲਗਾਤਾਰ 7ਵੇਂ ਦਿਨ ਜ਼ਹਿਰੀਲੀ ਧੁੰਦ ਛਾਈ ਹੋਈ ਹੈ।

ਵੱਧ ਰਿਹਾ ਪ੍ਰਦੂਸ਼ਣ

ਹਵਾਵਾਂ ਦੀ ਉਲਟੀ ਦਿਸ਼ਾ ਅਤੇ ਪਰਾਲੀ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਦੁਜੀ ਵਾਰ ਹਵਾ ਬਹੁਤ ਗੰਭੀਰ ਦੀ ਸ਼੍ਰੇਣੀ ਵਿੱਚ ਪਹੁੰਚ ਗਈ ਹੈ।

ਕਿਉਂ ਖਰਾਬ ਹੈ ਹਵਾ?

ਦਿੱਲੀ ਵਿੱਚ ਪ੍ਰਦੂਸ਼ਣ ਫੈਲਾ ਰਹੇ ਟ੍ਰੱਕਾਂ 'ਤੇ ਪਾਬੰਦੀ ਸਮੇਤ ਕਈ ਹੋਰ ਸਖ਼ਤ ਫੈਸਲੇ ਵੀ ਲਏ ਗਏ। 

ਵਾਹਨਾਂ 'ਤੇ ਰੋਕ

ਗਾਜ਼ੀਆਬਾਦ ਵਿੱਚ 413,ਗੁਰਗਰਾਮ ਵਿੱਚ 369,ਨੋਇਡਾ 403,ਗ੍ਰੇਟਰ ਨੋਇਡਾ 396 ਅਤੇ ਫਰੀਦਾਬਾਦ 426 AQI ਦਰਜ ਕੀਤਾ ਗਿਆ ਹੈ।

AQI

IARI ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਣ ਦੇ ਕੁੱਲ 4,160 ਘਟਨਾਵਾਂ ਹੋਈ ਜੋ ਇਸ ਮੌਸਮ ਵਿੱਚ ਸਭ ਤੋਂ ਵੱਧ ਹੈ।

ਕਿੰਨੀ ਪਰਾਲੀ ਸਾੜੀ?

ਡਾਕਟਰ ਦੱਸ ਰਹੇ ਹਨ ਕਿ ਜ਼ਹਿਰੀਲੀ ਧੁੰਦ ਸਾਹ ਦੀ ਸਮੱਸਿਆ ਵਾਲੇ ਲੋਕਾਂ ਲਈ ਗੰਭੀਰ ਸਮੱਸਿਆ ਪੈਦਾ ਕਰ ਰਹੀ ਹੈ।

ਅਲਰਟ

ਦਿੱਲੀ ਸਰਕਾਰ ਨੇ ਬੱਚਿਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪ੍ਰਾਇਮਰੀ ਸਕੂਲ ਦੋ ਦਿਨਾਂ ਲਈ ਬੰਦ ਕਰ ਦਿੱਤੇ ਹਨ।

ਸਕੂਲ ਬੰਦ

ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਦਿੱਲੀ ਸਰਕਾਰ ਤੋਂ ਦਫਤਰਾਂ ਵਿੱਚ ਕੰਮ ਕਰਨ ਵਾਲੇ 50 ਪਰਸੈਂਟ ਲੋਕਾਂ ਨੂੰ ਵਰਕ ਫਰਾਮ ਹੋਮ ਦੇਣ ਨੂੰ ਕਿਹਾ ਹੈ।

ਵਰਕ ਫ੍ਰਾਮ ਹੋਮ

ਗਰੁੱਪ ਦੇ ਚੌਥੇ ਚਰਨ ਤਹਿਤ ਹੋਰ ਸੂਬਿਆਂ ਵਿੱਚ ਸਿਰਫ਼ ਸੀਐਨਜੀ, ਇਲੈਕਟ੍ਰੀਕ ਅਤੇ ਬੀਏਸ-6 ਦੇ ਵਾਹਨਾਂ ਨੂੰ ਦਿੱਲੀ ਵਿੱਚ ਆਉਣ ਦੀ ਇਜ਼ਾਜਤ ਹੈ।

ਗਰੁੱਪ ਦਾ ਚੌਥਾ ਚਰਨ ਲਾਗੂ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ