6 Mar 2024
TV9Punjabi
ਧਾਰਾ 370 ਹਟਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਜੰਮੂ-ਕਸ਼ਮੀਰ ਗਏ ਹਨ।
Pics: ANI/X/TV9Hindi
ਜਨਤਾ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀਨਗਰ ਦੇ ਸ਼ੰਕਰਾਚਾਰੀਆ ਹਿਲ 'ਤੇ ਪਹੁੰਚੇ।
ਉਨ੍ਹਾਂ ਨੇ ਦੂਰੋਂ ਹੀ ਸ਼ੰਕਰਾਚਾਰੀਆ ਪਹਾੜੀ ਨੂੰ ਹੱਥ ਜੋੜ ਕੇ ਮੱਥਾ ਟੇਕਿਆ।
ਪੀਐਮ ਨੇ ਉਸ ਸਮੇਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤੀਆਂ।
ਉਨ੍ਹਾਂ ਲਿਖਿਆ ਕਿ ਥੋੜ੍ਹੀ ਦੇਰ ਪਹਿਲਾਂ ਸ੍ਰੀਨਗਰ ਪਹੁੰਚਣ ਤੋਂ ਬਾਅਦ ਮੈਨੂੰ ਦੂਰੋਂ ਹੀ ਵਿਸ਼ਾਲ ਸ਼ੰਕਰਾਚਾਰੀਆ ਪਹਾੜੀ ਦੇਖਣ ਦਾ ਮੌਕਾ ਮਿਲਿਆ।
ਇਸ ਦੌਰਾਨ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ 6400 ਕਰੋੜ ਰੁਪਏ ਦੇ ਕਈ ਤੋਹਫੇ ਦਿੱਤੇ।