ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 73ਵਾਂ ਜਨਮਦਿਨ ਹੈ

17 Sep 2023

TV9 Punjabi

ਉਨ੍ਹਾਂ ਦੇ ਜਨਮਦਿਨ 'ਤੇ ਦੇਸ਼ ਵਾਸੀਆਂ ਦੇ ਨਾਲ-ਨਾਲ ਕਈ ਸਿਆਸੀ ਆਗੂਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਆਗੂਆਂ ਨੇ ਦਿੱਤੀ ਵਧਾਈ

Credits:Instagram

ਅੱਜ ਨਰਿੰਦਰ ਮੋਦੀ ਵਿਸ਼ਵ ਪੱਧਰ 'ਤੇ ਸ਼ਕਤੀਸ਼ਾਲੀ ਸਿਆਸੀ ਆਗੂਆਂ ਦੀ ਸੂਚੀ 'ਚ ਆਉਂਦੇ ਹਨ।

ਸ਼ਕਤੀਸ਼ਾਲੀ ਸਿਆਸੀ ਆਗੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 'ਚ ਦੇਸ਼ ਦੀ ਕਮਾਨ ਬਤੌਰ ਪ੍ਰਧਾਨ ਮੰਤਰੀ ਸੰਭਾਲੀ ਸੀ।

ਦੇਸ਼ ਦੀ ਕਮਾਨ

2014 ਤੋਂ ਲੈ ਕੇ ਹੁਣ ਤੱਕ ਪੀਐੱਮ ਮੋਦੀ ਲਗਾਤਾਰ ਦੇਸ਼ ਦੀ ਡੋਰ ਸੰਭਾਲੇ ਹੋਏ ਹਨ।

ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਗੁਜਰਾਤ ਦੇ ਵੜਨਗਰ ਵਿੱਚ ਹੋਇਆ ਸੀ।

ਗੁਜਰਾਤ 'ਚ ਹੋਇਆ ਸੀ ਜਨਮ

ਦੇਸ਼ ਅਤੇ ਰਾਜਨੀਤੀ ਪ੍ਰਤੀ ਉਨ੍ਹਾਂ ਦਾ ਜਜ਼ਬਾ ਹੀ ਸੀ ਜੋ ਉਨ੍ਹਾਂ ਨੂੰ ਇਸ ਮੁਕਾਮ ਤੱਕ ਲੈ ਆਇਆ।

ਰਾਜਨੀਤੀ ਪ੍ਰਤੀ ਜਜ਼ਬਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ ਐੱਸ ਐੱਸ ਦੇ ਨਾਲ ਵੀ ਜੁੜੇ ਰਹੇ ਸਨ। ਸੱਤਰ ਦੇ ਦਾਹਕੇ 'ਚ ਪੀਐੱਮ ਮੋਦੀ ਸੰਘ ਦੇ ਮਿਹਨਤੀ ਮੈਂਬਰ ਬਣੇ ਸਨ। 

ਆਰ ਐੱਸ ਐੱਸ

ਰਾਘਵ ਚੱਢਾ ਦੀ ਸੱਸ ਹੈ ,ਸਹੁਰਾ ਹੈ ਬਿਜਨਸਮੈਨ,ਜਾਣੋ ਕੀ ਕਰਦੇ ਨੇ ਪਰਣੀਤੀ ਦੇ ਭਰਾ?