40 ਸਾਲਾਂ ਦੀ ਉਮਰ 'ਚ ਕਰ ਰਹੇ ਹੋ Pregnancy ਪਲਾਨ ਹੋ ਸਕਦੇ ਨੇ ਨੁਕਸਾਨ!
10 Dec 2023
TV9 Punjabi
ਮਾਂ ਬਨਣਾ ਕਿਸੇ ਔਰਤ ਲਈ ਵੱਡੇ ਦਿਨ ਤੋਂ ਘੱਟ ਨਹੀਂ ਹੈ। ਮਾਂ ਬਨਣਾ ਹਰ ਔਰਤ ਲਈ ਇੱਕ ਖ਼ਾਸ ਇਹਸਾਸ ਹੁੰਦਾ ਹੈ।
ਖ਼ਾਸ ਅਹਿਸਾਸ ਹੋਣਾ
ਅੱਜਕੱਲ੍ਹ ਲੇਟ ਵਿਆਹ ਹੋਣ ਕਾਰਨ Pregnancy ਵੀ ਲੇਟ ਪਲਾਨ ਕੀਤੀ ਜਾਂਦੀ ਹੈ।
ਦੇਰੀ ਤੋਂ ਮਾਂ ਬਨਣਾ
ਮੈਡੀਕਲ ਸਾਇੰਸ ਦੀ ਤਰੱਕੀ ਨਾਲ ਹੁਣ 40 ਦੀ ਉਮਰ 'ਚ ਮਾਂ ਬਨਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ।
ਮੁਮਕਿਨ ਹੈ
ਜੇਕਰ ਤੁਸੀਂ ਵੀ 40 ਸਾਲਾਂ ਦੀ ਉਮਰ ਚ Pregnancy ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਇਸ ਦੇ ਨੁਕਸਾਨ ਬਾਰੇ ਪਤਾ ਹੋਣਾ ਜ਼ਰੂਰੀ ਹੈ।
ਕਈ ਨੁਕਸਾਨ
40 ਦੀ ਉਮਰ 'ਚ ਮਾਂ ਬਨਣ ਨਾਲ ਹੈਲਥ 'ਤੇ ਕਾਫੀ ਅਸਰ ਪੈਂਦਾ ਹੈ।
ਖ਼ਰਾਬ ਹੈਲਥ
ਇਸ ਉਮਰ 'ਚ ਮਾਂ ਬਨਣ ਤੇ ਬੱਚੇ ਨੂੰ ਨੁਕਸਾਨ ਦਾ ਮਾਹਮਣਾ ਕਰਨਾ ਪੈਂਦਾ ਹੈ. ਉਨ੍ਹਾਂ ਨੂੰ Down Syndrome ਦਾ ਖ਼ਦਸ਼ਾ ਰਹਿੰਦਾ ਹੈ।
ਬੱਚੇ ਲਈ ਖ਼ਤਰਾ
ਇਸ ਲਈ ਔਰਤਾਂ ਲਈ ਜ਼ਰੂਰੀ ਹੈ ਕਿ ਪਹਿਲਾਂ ਮਾਹਿਰਾਂ ਦੀ ਸਲਾਹ ਲੈਣ। ਜਿਸ ਨਾਲ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।
Experts ਦੀ ਸਲਾਹ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮਹਿੰਗਾ Treatment ਨਹੀਂ ਇਹਨਾਂ ਸੱਸਤੀ ਚੀਜ਼ਾਂ ਨਾਲ ਵਾਲ ਹੋਣਗੇ ਲੰਬੇ ਅਤੇ ਸੰਘਣੇ
Learn more