ਪਰੀਣੀਤੀ-ਰਾਘਵ ਦੇ ਵਿਆਹ ਦੇ ਫੰਕਸ਼ਨ,ਇਹ ਹੋਵੇਗੀ ਖ਼ਸ ਥੀਮ 'ਤੇ ਡਰੈਸ ਕੋਡ

16 Sep 2023

TV9 Punjabi

ਪਰੀਣੀਤੀ-ਰਾਘਵ ਦੇ ਵਿਆਹ ਦੀਆਂ ਤਿਆਰੀਆਂ ਜੋਰਾਂ 'ਤੇ ਹੈ। ਦੋਵਾਂ ਦਾ ਵਿਆਹ 24 ਸਤੰਬਰ ਨੂੰ ਹੋਣ ਵਾਲਾ ਹੈ।

ਪਰੀਣੀਤੀ-ਰਾਘਵ ਦਾ ਵਿਆਹ

Credits:Instagram

ਓਦੇਪੂਰ ਦੇ 'ਦਾ ਲੀਲਾ ਪੈਲੇਸ' 'ਚ ਪਰੀਣੀਤੀ-ਰਾਘਵ ਦੇ ਵਿਆਹ ਦੇ ਫੰਕਸ਼ਨ ਪੂਰੇ 2 ਦਿਨ ਤੱਕ ਚੱਲਣਗੇ।

ਪ੍ਰੀ-ਵੇਡਿੰਗ ਫੰਕਸ਼ਨ ਦੀ ਤਿਆਰੀ

ਪ੍ਰੀ-ਵੇਡਿੰਗ ਫੰਕਸ਼ਨ ਦੇ ਲਈ ਖ਼ਾਸ 90s ਦੀ ਥੀਮ ਰਖੀ ਗਈ ਹੈ। ਜਿਸ ਨੂੰ ਲੇਟ੍ਸ ਪਾਰਟੀ ਲਾਇਕ ਇਟ ਇਜ਼ ਨਾਇਂਟੀਜ਼ ਨਾਮ ਦਿੱਤਾ ਗਿਆ ਹੈ।

ਫੰਕਸ਼ਨ ਦੀ ਥੀਮ

ਸੰਗੀਤ 'ਚ  90s ਦੇ ਗਾਣੇ 'ਤੇ ਮਹਿਮਾਨ ਕਰਣਗੇ Enjoy ਤੇ ਮਹਿੰਦੀ ਤੇ ਹਲਦੀ 'ਚ ਵੀ ਇਸਦੀ ਝਲਕ ਦਿਖੇਗੀ।

ਸੰਗੀਤ 'ਚ ਹੋਣਗੇ ਇਹ ਗਾਣੇ

ਮਹਿਮਾਨਾਂ ਲਈ ਖਾਸ ਤੌਰ 'ਤੇ ਡਰੈਸ ਕੋਡ ਰੱਖਿਆ ਗਿਆ ਹੈ। ਜਿਸਦਾ ਨਾਮ ਪਰਲ ਵ੍ਹਾਈਟ ਇੰਡੀਅਨ ਵੈਡਿੰਗ ਹੈ.

ਡਰੈਸ ਕੋਡ

ਪਰੀਣੀਤੀ-ਰਾਘਵ ਦੇ ਵਿਆਹ 'ਚ ਸਾਰੇ ਮਹਿਮਾਨ ਪਰਲ ਵ੍ਹਾਈਟ ਇੰਡੀਅਨ ਡਰੈਸ 'ਚ ਨਜ਼ਰ ਆਉਣ ਵਾਲੇ ਹਨ।

ਪਰਲ ਵ੍ਹਾਈਟ 'ਚ ਦਿਖਣਗੇ ਮਹਿਮਾਨ

ਪਰੀਣੀਤੀ-ਰਾਘਵ ਦੀ ਸਗਾਈ 'ਚ ਵੀ ਇਸ ਕੱਪਲ ਨੇ ਪਰਲ ਵ੍ਹਾਈਟ ਡਰੈਸ ਨੂੰ ਚੁਣੀਆ ਸੀ, ਜੋ ਦੇਖਣ ਚ ਕਾਫੀ ਖ਼ੂਬਸੂਰਤ ਸੀ।

ਸਗਾਈ 'ਚ ਦਿਖੀ ਸੀ ਝਲਕ

ਰਾਘਵ ਚੱਢਾ ਦੀ ਸੱਸ ਹੈ ,ਸਹੁਰਾ ਹੈ ਬਿਜਨਸਮੈਨ,ਜਾਣੋ ਕੀ ਕਰਦੇ ਨੇ ਪਰਣੀਤੀ ਦੇ ਭਰਾ?