ਰਾਘਵ ਚੱਢਾ ਤੋਂ ਵੱਡੀ ਹੈ ਪਰਿਣੀਤੀ ਚੋਪੜਾ, ਜਾਣੋ

23 Sep 2023

TV9 Punjabi

ਪਰਿਣੀਤੀ-ਰਾਘਵ ਦਾ ਕੱਲ 24 ਸਤੰਬਰ ਨੂੰ Udaipur ਦੇ ਲੀਲਾ ਪੈਲੇਸ 'ਚ ਹੋਵੇਗਾ ਵਿਆਹ।

ਪਰਿਣੀਤੀ-ਰਾਘਵ ਦਾ ਵਿਆਹ

Credits: Instagram

ਰਾਘਵ-ਪਰਿਣੀਤੀ ਦੀ ਰਾਯਲ ਵੈਡਿੰਗ 'ਚ ਕਈ ਸਿਆਸੀ ਆਗੂ ਤੇ ਬਾਲੀਵੁੱਡ ਦੇ ਲੋਕ ਕਰਨਗੇ ਸ਼ਿਰਕਤ

Udaipur 'ਚ ਰਾਯਲ ਵੈਡਿੰਗ

ਪਰਿਣੀਤੀ ਦੇ ਸਾਰੇ ਰਿਸ਼ਤੇਦਾਰ Udaipur ਪਹੁੰਚ ਚੁੱਕੇ ਹਨ। ਪਰ ਭੈਣ ਪ੍ਰਿਯੰਕਾ ਵਿਆਹ ਚ ਨਹੀਂ ਹੋਵੇਗੀ।

ਰਿਸ਼ਤੇਦਾਰ ਪਹੁੰਚੇ

ਪਰਿਣੀਤੀ-ਰਾਘਵ ਦੇ ਵਿਆਹ ਦੀ ਸੁਰੱਖਿਆ ਨੂੰ ਲੈ ਕੇ ਖ਼ਾਸ ਇੰਤਜ਼ਾਮ ਕੀਤਾ ਗਿਆ ਹੈ।

ਸੁਰੱਖਿਆ ਦੇ ਇੰਤਜ਼ਾਮ

ਕੀ ਤੁਸੀਂ ਜਾਣਦੇ ਹੋ ਕਿ ਪਰਿਣੀਤੀ ਰਾਘਵ ਤੋਂ ਉਮਰ ਵਿੱਚ ਵੱਡੀ ਹੈ।

ਉਮਰ ਦਾ ਫਾਸਲਾ

ਹਾਲਾਂਕਿ ਜ਼ਿਆਦਾ ਨਹੀਂ ਪਰਿਣੀਤੀ ਅਤੇ ਰਾਘਵ ਦੀ ਉਮਰ 'ਚ ਪੂਰਾ 21 ਦਿਨਾਂ ਦਾ ਫਾਸਲਾ ਹੈ।

21 ਦਿਨ ਵੱਡੀ ਹੈ ਪਰਿਣੀਤੀ

22 ਅਕਤੂਬਰ 1988 ਨੂੰ ਪਰਿਣੀਤੀ ਦਾ ਜਨਮ ਹੋਇਆ ਸੀ। ਇਸ ਹਿਸਾਬ ਨਾਲ ਅਦਾਕਾਰਾ 34 ਸਾਲਾ ਦੀ ਹੈ।

34 ਸਾਲਾ ਦੀ ਹੈ ਪਰਿਣੀਤੀ

ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਹੋਇਆ ਸੀ। ਇਸ ਹਿਸਾਬ ਨਾਲ ਰਾਘਵ 34 ਸਾਲਾ ਦੇ ਹੋਏ।

34 ਸਾਲਾ ਦੇ ਹੈ ਰਾਘਵ

ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਅਤੇ ਅਨੀਮੀਆ ਨਾਲ ਲੜਣ ਲਈ ਆਇਰਨ ਬੂਸਟਰ