23 Sep 2023
TV9 Punjabi
ਇਸ Bowl ਵਿੱਚ 6-7 ਸੌਗੀ ਅਤੇ ਖ਼ਜੂਰ ਭਿਓ ਕੇ ਰੱਖੋ
Credits: Instagram
1/2 ਕੱਪ ਚੁਕੰਦਰ ਅਤੇ ਗਾਜਰ ਕੱਟ ਲਓ
ਇੱਕ ਬਲੈਂਡਰ ਵਿੱਚ ਚੁਕੰਦਰ,ਗਾਜਰਾਂ ਅਤੇ ਸੌਗੀ ਪਾਓ
ਹੁਣ ਇਹ ਸਾਰਾ ਕੁੱਝ ਮਿਲਾਕੇ ਇਸ ਨੂੰ ਗਰਾਈਂਡ ਕਰੋ
ਇਸ ਨੂੰ ਚੰਗੀ ਤਰ੍ਹਾੰ ਮਿਲਾਓ ਅਤੇ ਛਾਣ ਕੇ ਜੂਸ ਬਣਾ ਲਓ
ਤੁਸੀਂ ਬਚੇ ਹੋਏ ਬੈਟਰ ਨੂੰ ਕਣਕ ਦੇ ਆਟੇ 'ਚ ਮਿਲਾਓ
ਇਸ ਵਿੱਚ ਭੁੰਨੇ ਹੋਏ ਤਿਲ ਅਤੇ ਥੋੜ੍ਹਾ ਜਿਹਾ ਨਮਕ ਮਿਲਾਓ
ਤੁਹਾਡਾ ਆਟਾ ਤਿਆਰ ਹੋ ਜਾਵੇਗਾ ਹੁਣ ਇਸ ਦੀ ਰੋਟੀ ਬਣਾਓ
ਰੋਟੀ ਬਣਾਓਣ ਤੋਂ ਬਾਅਦ ਇਸ ਤੇ ਦੇਸੀ ਘਿਓ ਲਗਾਓ
ਹੁਣ ਜੂਸ ਅਤੇ ਰੋਟੀ ਨੂੰ ਸਰਵ ਕਰੋ।