23 Sep 2023
TV9 Punjabi
250 ਗ੍ਰਾਮ ਫਾਈਨ ਸੂਜੀ ਲਓ( ਜਾਂ ਆਮ ਸੂਜੀ ਨੂੰ ਬਲੈਂਡਰ ਵਿੱਚ ਪੀਸ ਲਓ)
Credits: Instagram
ਸੂਜੀ ਵਿੱਚ 50 ਮਿਲੀਲੀਟਰ ਗਰਮ ਤੇਲ ਮਿਲਾਓ।
ਇੱਕ ਚਮਚ ਜਾਂ ਫੋਕ ਨਾਲ ਮਿਲਾਓ ਜਦੋਂ ਤੱਕ ਇਹ ਠੰਡਾ ਨਹੀਂ ਹੁੰਦਾ
ਹੁਣ ਇਸ ਵਿਚ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਨਰਮ ਆਟਾ ਬਣਾ ਲਓ।
ਗੁਣੇ ਹੋਏ ਆਟੇ ਦੇ ਛੋਟੇ-ਛੋਟੇ ਪੇਡੇ ਬਣਾਓ
ਇਸ ਨੂੰ ਬੇਲਣ ਦੀ ਮਦਦ ਨਾਲ Oval ਆਕਾਰ ਦਾ ਬਣਾਓ
ਇਸ ਨੂੰ ਮੱਧਮ ਗਰਮ ਤੇਲ 'ਚ ਫਰਾਈ ਕਰੋ। ਇਸ ਆਪਣੇ ਆਪ ਫੁੱਲ ਜਾਵੇਗਾ।
ਇੱਕ ਪਾਸੇ ਤੋਂ ਸੁਨਹਿਰੀ ਅਤੇ ਦੂਜੇ ਪਾਸੇ ਤੋਂ ਹਲਕਾ ਸੁਹਿਰੀ ਹੋਣ ਤੱਕ ਭੁੰਨ ਲਓ ਅਤੇ ਇਸ ਨੂੰ ਛਾਣ ਕੇ ਬਾਹਰ ਕੱਢ ਲਓ।
ਹੁਣ ਇਸ 'ਚ ਕੁੱਝ ਆਲੂ,ਧਨੀਆ, ਪੁਦੀਨੇ ਦਾ ਪਾਣੀ,ਇਮਲੀ ਦੇ ਪਾਣੀ ਨਾਲ ਭਰੋ
ਤੁਹਾਡੇ ਗੋਲਗੱਪੇ ਤਿਆਰ