ਵਿਆਹ ਤੋਂ ਪਹਿਲਾਂ ਪਰਿਣੀਤੀ ਤੇ ਰਾਘਵ ਦਾ ਪਰਿਵਾਰ ਕਿਉਂ ਖੇਡੇਗਾ ਕ੍ਰਿਕੇਟ ਮੈਚ

18 Sep 2023

TV9 Punjabi

ਬਾਲੀਵੁੱਡ ਅਦਾਕਾਰਾ ਪਰਿਣੀਤੀ  ਤੇ ਸਾਂਸਦ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਨ ਜਾ ਰਹੇ ਨੇ।

24 ਸਤੰਬਰ ਨੂੰ ਵਿਆਹ

Credit: Instagram

ਦੋਵਾਂ ਦਾ ਵਿਆਹ Udaipur ਦੇ ਲੀਲਾ ਪੈਲੇਸ 'ਚ ਹੋਣ ਵਾਲਾ ਹੈ। 

Udaipur 'ਚ ਵਿਆਹ 

ਦੋਵਾਂ ਦੇ ਪਰਿਵਾਰ ਪ੍ਰੀ-ਵੇਡਿੰਗ ਫੰਕਸ਼ਨ ਲਈ ਦਿੱਲੀ 'ਚ ਹਨ। 

ਪ੍ਰੀ-ਵੇਡਿੰਗ ਫੰਕਸ਼ਨ

ਇਕ ਰਿਪੋਰਟ ਮੁਤਾਬਕ Udaipur ਜਾਣ ਤੋਂ ਪਹਿਲਾਂ ਦੋਵੇਂ ਪਰਿਵਾਰਾਂ ਵਿਚਾਲੇ ਕ੍ਰਿਕੇਟ ਦਾ ਮੈਚ ਖੇਡਿਆ ਜਾਵੇਗਾ।

ਕ੍ਰਿਕੇਟ ਮੈਚ

ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇ ਪਰਿਵਾਰਾਂ ਦੇ ਨਾਲ-ਨਾਲ ਇਸ ਮੈਚ 'ਚ ਦੋਸਤ ਵੀ ਰਹਿਣਗੇ ਮੌਜੂਦ।

ਦੋਸਤ ਵੀ ਖੇਡਣਗੇ ਮੈਚ 

ਵਿਆਹ ਤੋਂ ਪਹਿਲਾਂ Fun Activity  ਦੇ ਲਈ ਇਹ ਮੈਚ ਰੱਖਿਆ ਗਿਆ ਹੈ। 

Fun Activity

ਦੱਸ ਦਇਏ ਕਿ ਕੁੱਝ ਦਿਨ ਪਹਿਲਾਂ ਹੀ ਪਰਿਣੀਤੀ-ਰਾਘਵ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਸੀ। 

ਵਿਆਹ ਦਾ ਕਾਰਡ

ਪਲਾਸਟਰ ਆਫ਼ ਪੈਰਿਸ ਦੇ ਗਨੇਸ਼ ਜੀ ਦਾ ਕੀ ਹੈ ਪੇਰੀਸ ਕੁਨੈਕਸ਼ਨ?