ਪਲਾਸਟਰ ਆਫ਼  ਪੈਰਿਸ 'ਚ ਕਿੰਝ ਜੁੜੀਆਂ ਪੇਰੀਸ ਦਾ ਨਾਮ?

18 Sep 2023

TV9 Punjabi

ਭਾਰਤ ਨੇ ਸ਼੍ਰੀਲੰਕਾ ਨੂੰ ਫਾਇਨਲ ਮੁਕਾਬਲੇ 'ਚ ਹਰਾ ਕੇ ਏਸ਼ੀਆ ਕੱਪ ਆਪਣੇ ਨਾਮ ਕਰ ਲਿਆ ਹੈ।

POP ਦੇ ਗਨੇਸ਼ ਜੀ

Credit: Pinterest/Housing

ਲੰਬੇ ਸਮੇਂ ਤੋਂ ਪਲਾਸਟਰ ਆਫ਼ ਪੈਰਿਸ ਨਾਲ ਗਨੇਸ਼ ਜੀ ਦੀ ਮੂਰਤੀ ਬਣਾਈ ਜਾ ਰਹੀ ਹੈ। ਇਸ ਨਾਲ ਪੈਰਿਸ ਦਾ ਕੀ ਕੁਨੈਕਸ਼ਨ?

ਪੈਰਿਸ ਨਾਲ ਕੁਨੈਕਸ਼ਨ

ਪਲਾਸਟਰ ਆਫ਼ ਪੈਰਿਸ ਦਰਅਸਲ ਕੈਲਸ਼ਿਅਮ ਸਲਫੇਟ ਹੈ। ਇਸਦਾ Common ਨਾਮ ਹੈ ਪਲਾਸਟਰ। 

ਕੀ ਹੈ POP?

ਪਲਾਸਟਰ ਨੂੰ 9 ਹਜ਼ਾਰ ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ। ਇਸ ਨੂੰ ਪ੍ਰਾਚੀਨ ਰੋਮਨ,Egypt ਸਭਿਅਤਾ 'ਚ ਇਸਤੇਮਾਲ ਕੀਤਾ ਜਾਂਦਾ ਸੀ।

9 ਹਜ਼ਾਰ ਸਾਲ ਪਹਿਲਾਂ ਬਣਾ

1700 ਤੋਂ ਪਹਿਲਾਂ ਪਲਾਸਟਰ ਨੂੰ ਵੱਡੇ ਪੱਧਰ 'ਤੇ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ। ਫਿਰ ਇਸਦਾ ਸਭ ਤੋਂ ਜ਼ਿਆਦਾ ਇਸਤੇਮਾਲ ਪੈਰਿਸ 'ਚ ਹੋਣ ਲੱਗਾ।

ਪੈਰਿਸ ਨਾਲ ਕੁਨੈਕਸ਼ਨ

ਫਰਾਂਸ ਦੇ ਰਾਜੇ ਨੇ ਆਪਣੇ ਸਾਮਰਾਜ ਦੀਆਂ ਸਾਰੀਆਂ ਲੱਕੜ ਦੀਆਂ ਕੰਧਾਂ ਨੂੰ ਪਲਾਸਟਰ ਨਾਲ ਢੱਕਣ ਦਾ ਹੁਕਮ ਦਿੱਤਾ ਤਾਂ ਜੋ ਉਨ੍ਹਾਂ ਦੀ ਰੱਖਿਆ ਕੀਤੀ ਜਾ ਸਕੇ।

ਫ੍ਰਾਂਸ ਦੇ ਰਾਜਾ ਦਾ Order

ਸਮੇਂ ਦੇ ਨਾਲ, ਪਲਾਸਟਰ ਦਾ ਉਤਪਾਦਨ ਪੈਰਿਸ ਵਿੱਚ ਸਭ ਤੋਂ ਵੱਧ ਵਧਣਾ ਸ਼ੁਰੂ ਹੋ ਗਿਆ। ਇਹ ਇਸ ਦਾ ਕੇਂਦਰ ਬਣ ਗਿਆ ਅਤੇ ਇਸ ਤਰ੍ਹਾਂ ਪਲਾਸਟਰ ਨੂੰ ਪਲਾਸਟਰ ਆਫ਼ ਪੈਰਿਸ ਕਿਹਾ ਜਾਣ ਲੱਗਾ।

ਪੈਰਿਸ ਕੇਂਦਰ ਬਣ ਗਿਆ

ਗੋਲਗੱਪੇ ਖਾਣ ਦੇ ਫਾਇਦੇ ਜਾਣਕੇ ਹੋ ਜਾਓਗੇ ਤੁਸੀਂ ਵੀ ਹੈਰਾਨ