ਪਾਕਿਸਤਾਨ-ਬੰਗਲਾਦੇਸ਼ ਟੈਸਟ ਸੀਰੀਜ਼ 'ਚ ਹੋਣਗੀਆਂ ਇਹ 4 ਚੀਜ਼ਾਂ!

21-08- 2024

TV9 Punjabi

Author: Ramandeep Singh

ਪਾਕਿਸਤਾਨ-ਬੰਗਲਾਦੇਸ਼ ਟੈਸਟ ਸੀਰੀਜ਼ ਸ਼ੁਰੂ ਹੋ ਗਈ ਹੈ। ਪਹਿਲਾ ਮੈਚ ਰਾਵਲਪਿੰਡੀ ਵਿੱਚ ਚੱਲ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਸੀਰੀਜ਼ 'ਚ 4 ਵੱਡੀਆਂ ਚੀਜ਼ਾਂ ਹੁੰਦੀਆਂ ਨਜ਼ਰ ਆ ਸਕਦੀਆਂ ਹਨ।

ਰਾਵਲਪਿੰਡੀ ਵਿੱਚ ਪਹਿਲਾ ਟੈਸਟ

Pic Credit: PTI/AFP/Getty Images

ਬੰਗਲਾਦੇਸ਼ ਦੇ ਵਿਕਟਕੀਪਰ ਮੁਸ਼ਫਿਕਰ ਰਹੀਮ ਟੈਸਟ 'ਚ ਆਪਣਾ 100ਵਾਂ ਕੈਚ ਲੈ ਸਕਦੇ ਹਨ, ਜਿਸ ਤੋਂ ਉਹ ਸਿਰਫ 2 ਕੈਚ ਦੂਰ ਹਨ।

ਰਹੀਮ 100 ਕੈਚ ਪੂਰੇ ਕਰ ਸਕਦੇ

ਤੈਜੁਲ ਇਸਲਾਮ ਟੈਸਟ 'ਚ 200 ਵਿਕਟਾਂ ਪੂਰੀਆਂ ਕਰ ਸਕਦਾ ਹਨ, ਜਿਸ ਤੋਂ ਉਹ 5 ਕਦਮ ਦੂਰ ਖੜ੍ਹੇ ਹਨ।

ਤੈਜੁਲ 200 ਵਿਕਟਾਂ ਪੂਰੀਆਂ ਕਰ ਸਕਦੇ

ਬਾਬਰ ਆਜ਼ਮ ਇਸ ਸੀਰੀਜ਼ 'ਚ ਆਪਣੀਆਂ 4000 ਟੈਸਟ ਦੌੜਾਂ ਪੂਰੀਆਂ ਕਰ ਸਕਦੇ ਹਨ, ਜਿਸ ਤੋਂ ਉਹ 102 ਦੌੜਾਂ ਦੂਰ ਹਨ।

ਬਾਬਰ 4000 ਦੌੜਾਂ ਬਣਾ ਸਕਦੇ

ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਆਪਣੀ 150ਵੀਂ ਟੈਸਟ ਜਿੱਤ ਦਰਜ ਕਰ ਸਕਦਾ ਹੈ।

ਪਾਕਿਸਤਾਨ 150ਵੀਂ ਟੈਸਟ ਜਿੱਤ ਦਰਜ ਕਰ ਸਕਦਾ

ਜੇਕਰ ਪਾਕਿਸਤਾਨ ਬੰਗਲਾਦੇਸ਼ ਦੇ ਖਿਲਾਫ ਕਲੀਨ ਸਵੀਪ ਕਰਦਾ ਹੈ ਤਾਂ ਉਹ ਟੈਸਟ 'ਚ 150 ਜਿੱਤਾਂ ਪੂਰੀਆਂ ਕਰ ਲਵੇਗਾ।

ਬੰਗਲਾਦੇਸ਼ ਦਾ ਕਲੀਨ ਸਵੀਪ ਕਰ 150ਵੀਂ ਜਿੱਤ 

ਪਾਕਿਸਤਾਨ ਨੇ ਇਸ ਸੀਰੀਜ਼ ਤੋਂ ਪਹਿਲਾਂ ਖੇਡੇ ਗਏ 456 ਟੈਸਟਾਂ 'ਚੋਂ ਸਿਰਫ 148 ਹੀ ਜਿੱਤੇ।

456 ਟੈਸਟ ਖੇਡੇ, 148 ਜਿੱਤੇ

ਵਿਨੇਸ਼ ਫੋਗਾਟ ਦਾ ਵੱਡਾ ਫੈਸਲਾ