ਜਿਸ ਪਾਕਿਸਤਾਨੀ ਨੂੰ ਕਿਹਾ ਜਾਂਦਾ ਸੀ ਫਲਸਤੀਨੀਆਂ ਦਾ ਕਾਤਲ

22 Oct 2023

TV9 Punjabi

ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ 'ਚ ਹੁਣ ਤੱਕ 5 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਰ ਇੱਕ ਹੋਰ ਕਤਲੇਆਮ ਚਰਚਾ ਵਿੱਚ ਹੈ।

ਚਰਚੇ ਵਿੱਚ ਕਤਲੇਆਮ

Credit: Instagram

ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਪਾਕਿਸਤਾਨ ਦਾ ਇੱਕ ਜਨਰਲ ਸੀ ਜਿਸ ਨੇ 25 ਹਜ਼ਾਰ ਫਲਸਤੀਨੀਆਂ ਨੂੰ ਮਾਰਿਆ ਸੀ।

ਕਾਤਲ ਪਾਕਿਸਤਾਨੀ ਜਨਰਲ

ਦਰਅਸਲ, 1970 ਵਿੱਚ ਜਾਰਡਨ ਦੇ ਸੁਲਤਾਨ ਹੁਸੈਨ ਦੁਆਰਾ ਫਲਸਤੀਨੀਆਂ ਦੇ ਕਤਲੇਆਮ ਵਿੱਚ ਪਾਕਿਸਤਾਨੀ ਜਨਰਲ ਨੇ ਵੱਡੀ ਭੂਮਿਕਾ ਨਿਭਾਈ ਸੀ।

ਪਾਕਿਸਤਾਨੀ ਜਨਰਲ ਦੀ ਭੂਮਿਕਾ

ਉਹ ਪਾਕਿਸਤਾਨੀ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਸੀ। ਜਨਰਲ ਦੀ ਮਦਦ ਨਾਲ ਸੁਲਤਾਨ ਨੇ 25 ਹਜ਼ਾਰ ਫਲਸਤੀਨੀ ਮਾਰੇ।

ਉਹ ਪਾਕਿਸਤਾਨੀ ਕੌਣ ਸੀ?

1970 ਵਿੱਚ ਇਸ ਘਟਨਾ ਤੋਂ ਬਾਅਦ ਮੁਹੰਮਦ ਜ਼ਿਆ-ਉਲ-ਹੱਕ ਪਾਕਿਸਤਾਨ ਦੇ ਆਰਮੀ ਚੀਫ ਬਣੇ ਅਤੇ ਬਾਅਦ ਵਿੱਚ ਤਖਤਾਪਲਟ ਨੂੰ ਅੰਜਾਮ ਦਿੱਤਾ।

ਤਖਤਾਪਲਟ ਕੀਤਾ

ਜਦੋਂ ਪਾਕਿਸਤਾਨ ਵਿੱਚ ਇਹ ਕਤਲੇਆਮ ਸਾਹਮਣੇ ਆਇਆ ਤਾਂ ਮੁਹੰਮਦ ਜ਼ਿਆ-ਉਲ-ਹੱਕ ਨੂੰ ਫਲਸਤੀਨੀਆਂ ਦਾ ਕਾਤਲ ਕਿਹਾ ਜਾਣ ਲੱਗਾ।

ਫਲਸਤੀਨੀ ਦੇ ਕਾਤਲ

ਫਲਸਤੀਨੀਆਂ ਨਾਲ ਵਾਪਰੀ ਸਾਰੀ ਘਟਨਾ ਦਾ ਖੁਲਾਸਾ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਮੋਸ਼ੇ ਦਯਾਨ ਨੇ ਕੀਤਾ ਹੈ।

ਮੋਸ਼ੇ ਨੇ ਖੁਲਾਸਾ ਕੀਤਾ

ਦੁਸ਼ਹਿਰੇ ਵਾਲੇ ਦਿਨ ਭਾਰਤ ਵਿੱਚ ਇਹਨਾਂ ਥਾਵਾਂ ਤੇ ਮਨਾਇਆ ਜਾਂਦਾ ਹੈ ਸੋਗ!