ਵਿਗਿਆਨੀ 21-22 ਅਕਤੂਬਰ ਦਾ ਇੰਤਜ਼ਾਰ ਕਿਉਂ ਕਰ ਰਹੇ ਹਨ?

21 Oct 2023

TV9 Punjabi

21-22 ਅਕਤੂਬਰ ਨੂੰ ਉਲਕਾ ਵਰਖਾ ਦੀ ਸੰਭਾਵਨਾ ਹੈ, ਜਿਸ ਦਾ ਵਿਗਿਆਨੀ ਇੰਤਜ਼ਾਰ ਕਰ ਰਹੇ ਹਨ।

ਕਿਉਂ ਕਰ ਰਹੇ ਇੰਤਜ਼ਾਰ?

Photo Credit: Freepik

ਮੀਡੀਆ ਰਿਪੋਰਟਾਂ ਮੁਤਾਬਕ ਇਹ ਸਾਲਾਨਾ ਹੋਣ ਵਾਲੀ ਘਟਨਾ ਹੈ, ਜੋ ਹਰ ਸਾਲ ਅਕਤੂਬਰ ਮਹੀਨੇ 'ਚ ਹੁੰਦੀ ਹੈ।

ਕੀ ਹੁੰਦੀ ਹੈ ਉਲਕਾ ਵਰਖਾ?

ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਧਰਤੀ ਹੈਲੀ ਧੂਮਕੇਤੂ ਦੁਆਰਾ ਛੱਡੇ ਗਏ ਮਲਬੇ ਵਿੱਚੋਂ ਦੀ ਲੰਘਦੀ ਹੈ।

ਕਦੋਂ ਹੁੰਦੀ ਹੈ ਉਲਕਾ ਵਰਖਾ?

ਵਿਗਿਆਨੀਆਂ ਦੇ ਅਨੁਸਾਰ,ਉਲਕਾ ਵਰਖਾ ਨੂੰ ਆਪਣੀ ਚਮਕ ਅਤੇ ਗਤੀ ਲਈ ਜਾਣਿਆ ਜਾਂਦਾ ਹੈ।

ਕੀ ਹੈ ਵਿਸ਼ੇਸ਼ਤਾ?

ਜਦੋਂ ਉਹ ਧਰਤੀ 'ਤੇ ਆਉਂਦੇ ਹਨ, ਤਾਂ ਉਹ ਡਿੱਗਦੇ ਤਾਰਿਆਂ ਵਾਂਗ ਦਿਖਾਈ ਦਿੰਦੇ ਹਨ, ਪਰ ਇਹ ਡਿੱਗਦੇ ਤਾਰੇ ਨਹੀਂ ਹੁੰਦੇ।

ਕਿਵੇਂ ਦਿਖਦੇ ਹਨ ਉਲਕਾ ਪਿੰਡ?

ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ, ਸਕਿਨ ਦਿਖੇਗੀ ਯੰਗ