17-12- 2025
TV9 Punjabi
Author: Sandeep Singh
ਸਾਰੀਆਂ ਨੂੰ ਦੁੱਧ ਵਿਚ ਫਲ ਮਿਲਾਕੇ ਦਹੀਂ ਅਤੇ ਲੱਸੀ ਨਾਲ ਵੱਧੀਆਂ ਲੱਗਦੇ ਹਨ, ਲੋਕ ਫਰੂਟ ਸ਼ੇਕ ਅਤੇ ਸਮੂਦੀ ਦਾ ਵੀ ਆਨੰਦ ਲੈਂਦੇ ਹਨ।
ਕੀ ਤੁਸੀਂ ਕੱਦੇ ਸੋਚਿਆ ਕੀ ਦੁੱਧ ਨਾਲ ਮਿਲਾਕੇ ਖਾਣ ਲਈ ਕਿਹੜਾ ਫਲ ਸਿਹਤ ਲਈ ਹੈ।
ਮਾਹਿਰਾਂ ਦੇ ਅਨੁਸਾਰ ਫਲਾਂ ਨੂੰ ਦੁੱਧ ਵਿਚ ਮਿਲਾਕੇ ਇਕ ਛੋਟੀ ਜਹੀਂ ਗਲਤੀ ਵੀ ਪੇਟ ਖਰਾਬ, ਗੈਸ, ਪਾਚਣ ਸੰਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹੈ।
ਅੱਜ ਅਸੀਂ ਤੁਹਾਨੂੰ ਉਨ੍ਹਾਂ ਫਲਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਦੁੱਧ ਦੇ ਨਾਲ ਖਾਣਾ ਸੁਰੱਖਿਅਤ ਹੈ।
ਸਿਹਤ ਮਾਹਰ ਦਾ ਕਹਿਣਾ ਹੈ ਕੀ ਦੁੱਧ ਦੇ ਨਾਲ ਕੇਵਲ ਦੋ ਹੀ ਫਲ ਸਹੀਂ ਮੰਨੇ ਜਾਂਦੇ ਹਨ, ਇਹ ਹੈ ਅੰਬ ਅਤੇ ਐਵਾਕਾਡੋ
ਐਵਾਕਾਡੋ ਵਿਚ ਵਿਟਾਮਿਨ ਈ, ਔਮੈਗਾ 3, ਔਮੈਗਾ 6 ਅਤੇ ਚੰਗੀ ਗੁਣਵਤਾ ਵਾਲੇ ਪੋਸ਼ਕ ਤੱਤ ਪਾਏ ਜਾਂਦੇ ਹਨ।